Sikhi Sewa Mission UK – Sikh Katha & Simran

ਭਾਈ ਲਾਲੋ ਤੇ ਮਲਿਕ ਭਾਗੋ | Bhai Lalo & Malik Bhago | ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ — Ep 4
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਕਿਰਤ ਦੀ ਰੋਟੀ ਜਾਂ ਲੁੱਟ ਦਾ ਧਨ?
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਐਪੀਸੋਡ 4 ਵਿੱਚ ਭਾਈ ਲਾਲੋ ਜੀ ਅਤੇ ਮਲਿਕ ਭਾਗੋ ਦੀ ਸਾਖੀ ਰਾਹੀਂ ਇਮਾਨਦਾਰ ਕਿਰਤ, ਨਿਮਰਤਾ ਅਤੇ ਵੰਡ ਛਕਣ ਦੀ ਸਿੱਖਿਆ ਬਾਰੇ ਵਿਚਾਰ ਕਰਦੇ ਹਾਂ।
ਇਹ ਸੁਨੇਹਾ ਅੱਜ ਸਾਡੀ ਕਮਾਈ, ਸੋਚ ਅਤੇ ਰੋਜ਼ਾਨਾ ਜੀਵਨ ਨਾਲ ਕਿਵੇਂ ਜੁੜਦਾ ਹੈ? ਆਓ, ਮਿਲ ਕੇ ਵਿਚਾਰ ਕਰੀਏ।
In Episode 4 of Guru Nanak Dev Ji’s Udasis, we explore the traditional account of Bhai Lalo and Malik Bhago and reflect on honest work, humility and sharing with others.
Presented in Punjabi by Rajbir Singh Kullar.
Sikhi Sewa Mission UK
🙏 ਹੋਰ ਕਥਾਵਾਂ ਸੁਣਨ ਲਈ Spotify ਉੱਤੇ ਸਾਨੂੰ Follow ਕਰੋ ਅਤੇ ਇਹ ਐਪੀਸੋਡ ਸਾਂਝਾ ਕਰੋ।
Follow our show and share this episode with family and friends.
🎬 YouTube ਵੀਡੀਓ ਅਤੇ ਸਾਡੇ ਸਾਰੇ ਚੈਨਲ / YouTube and all our channels:
https://linktr.ee/sikhisewamissionuk
📩 ਸੰਪਰਕ ਅਤੇ ਇੰਟਰਵਿਊ / Contact and interview enquiries:
sikhisewamissionuk@gmail.com
Audio and video play straight from the show's own hosting. PodSubs stores and serves no media.

