Sikhi Sewa Mission UK – Sikh Katha & Simran

ਕਲਿ ਤਾਰਣਿ ਗੁਰੁ ਨਾਨਕੁ ਆਇਆ ॥ | Guru Nanak Dev Ji Gurpurab Special
ਸਮੂਹ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ।
ਇਸ ਵਿਸ਼ੇਸ਼ ਲੈਕਚਰ ਵਿੱਚ ਭਾਈ ਗੁਰਦਾਸ ਜੀ ਦੀ ਵਾਰ ੧, ਪਉੜੀ ੨੩ ਦਾ ਪੂਰਾ ਪਾਠ ਅਤੇ ਹਰ ਤੁਕ ਦਾ ਸੌਖਾ ਭਾਵ ਸਰਵਣ ਕਰੋ। ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਦਾਸੀਆਂ ਅਤੇ ਕਰਤਾਰਪੁਰ ਸਾਹਿਬ ਦੀ ਸੰਗਤ ਰਾਹੀਂ ਨਾਮ ਜਪਣ, ਕਿਰਤ ਕਰਨ, ਵੰਡ ਛਕਣ ਅਤੇ ਬਰਾਬਰੀ ਦੀ ਸਿੱਖਿਆ ਬਾਰੇ ਵਿਚਾਰ ਸੁਣੋ।
A Punjabi Gurpurab talk on Guru Nanak Dev Ji’s life, journeys and teachings, with a full recitation and explanation of Bhai Gurdas Ji’s Vaar 1, Pauri 23.
ਪੂਰੀ ਵੀਡੀਓ ਦੇਖੋ | Watch on YouTube
https://www.youtube.com/watch?v=3Clyvnq3-CQ
S. Rajbir Singh Kullar
Sikhi Sewa Mission UK
Audio and video play straight from the show's own hosting. PodSubs stores and serves no media.

