Sikhi Sewa Mission UK – Sikh Katha & Simran

ਬਗ਼ਦਾਦ ਵਿੱਚ ਬਾਬਾ ਨਾਨਕ | Guru Nanak Dev Ji in Baghdad
ਇਤਿਹਾਸਕ ਗੁਰਦੁਆਰਾ ਦਰਸ਼ਨ ਦੀ ਇਸ ਕੜੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੀ ਬਗ਼ਦਾਦ ਯਾਤਰਾ ਨਾਲ ਜੁੜੀਆਂ ਸਾਖੀਆਂ ਸੁਣੋ। ਅਸੀਂ ਸਥਾਨਕ ਪੀਰਾਂ ਨਾਲ ਸੰਵਾਦ ਦੀਆਂ ਰਵਾਇਤਾਂ, ਬਾਬਾ ਨਾਨਕ ਦੇ ਯਾਦਗਾਰੀ ਅਸਥਾਨ ਦੇ ਇਤਿਹਾਸ ਅਤੇ ਇਰਾਕ ਦੀ ਸਿੱਖ ਵਿਰਾਸਤ ਉੱਤੇ ਜੰਗਾਂ ਦੇ ਅਸਰ ਬਾਰੇ ਵਿਚਾਰ ਕਰਦੇ ਹਾਂ।
In this episode of Historical Gurdwara Darshan, hear the Sikh traditions surrounding Guru Nanak Dev Ji and Bhai Mardana Ji’s visit to Baghdad. We explore accounts of their conversations with local spiritual figures, the history of the Baba Nanak memorial shrine, and how wars have affected Iraq’s Sikh heritage.
ਪੇਸ਼ਕਸ਼ / Presented by S. Rajbir Singh KullarSikhi Sewa Mission UK
ਹੋਰ ਸਿੱਖ ਇਤਿਹਾਸ ਲਈ ਸਾਨੂੰ Spotify ’ਤੇ ਫਾਲੋ ਕਰੋ ਜੀ।
Follow us on Spotify for more episodes on Sikh history.
Audio and video play straight from the show's own hosting. PodSubs stores and serves no media.

