Sikhi Sewa Mission UK – Sikh Katha & Simran

ਜੋ ਤੁਧੁ ਭਾਵੈ ਸੋਈ ਚੰਗਾ | ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ | Shabad Gurbani Katha Ep 10
🙏 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰਬਾਣੀ ਕਥਾ - ਐਪੀਸੋਡ 10 ਜੋ ਤੁਧੁ ਭਾਵੈ ਸੋਈ ਚੰਗਾ ਸ੍ਰੀ ਗੁਰੂ ਨਾਨਕ ਦੇਵ ਜੀ | ਰਾਗ ਬਿਲਾਵਲੁ | ਅੰਗ 795 ਇਸ ਐਪੀਸੋਡ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਸ਼ਬਦ ਦੀ ਸੰਪੂਰਨ, ਪੰਕਤੀ-ਦਰ-ਪੰਕਤੀ ਵਿਚਾਰ ਕੀਤੀ ਗਈ ਹੈ। ਇਸ ਕਥਾ ਵਿੱਚ ਅਸੀਂ ਸਮਝਾਂਗੇ ਕਿ ਮਨ ਨੂੰ ਗੁਰੂ ਦੇ ਸ਼ਬਦ ਨਾਲ ਕਿਵੇਂ ਜੋੜਨਾ ਹੈ, ਹਰ ਜੀਵ ਅੰਦਰ ਪਰਮਾਤਮਾ ਦੀ ਜੋਤਿ ਨੂੰ ਕਿਵੇਂ ਪਛਾਣਨਾ ਹੈ ਅਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਪਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਕਿਵੇਂ ਰਹਿਣਾ ਹੈ। In Episode 10 of Shabad Gurbani Katha, we explore the sacred Shabad of Sri Guru Nanak Dev Ji from Raag Bilaval, Ang 795 of Sri Guru Granth Sahib Ji. Discover the spiritual meaning of accepting God’s Will (Hukam), connecting our minds with Gurbani, recognising the Divine Light within all beings, and living with humility, gratitude and faith. Presented by Sikhi Sewa Mission UK. ▶️ Watch the full Katha on YouTube: https://youtu.be/oXTwEOOYggA 🔗 Follow our channels: https://linktr.ee/sikhisewamissionuk 🙏 Please Follow, Share and Subscribe. #GurbaniKatha #GuruNanakDevJi #ShabadVichar #Hukam #SikhiSewaMissionUK
Audio and video play straight from the show's own hosting. PodSubs stores and serves no media.

