Sikhi Sewa Mission UK – Sikh Katha & Simran

ਤ੍ਵ ਪ੍ਰਸਾਦਿ ਸਵੱਯੇ | ਤੀਜਾ ਭਾਗ | Tav-Prasad Savaiye | Episode 3
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ ਤ੍ਵ ਪ੍ਰਸਾਦਿ ਸਵੱਯੇ ਦੀ ਲੜੀ ਦਾ ਤੀਜਾ ਭਾਗ ਸਰਵਣ ਕਰੋ। ਪੇਸ਼ਕਸ਼ - Sikhi Sewa Mission UK S. Rajbir Singh Kullar ਹੋਰ ਗੁਰਬਾਣੀ ਵਿਚਾਰ ਅਤੇ ਸਿੱਖ ਇਤਿਹਾਸ ਦੇ ਐਪੀਸੋਡ ਸੁਣਨ ਲਈ Spotify ਉੱਤੇ ਸਾਨੂੰ ਫਾਲੋ ਕਰੋ ਅਤੇ ਸੰਗਤ ਨਾਲ ਸਾਂਝਾ ਕਰੋ। Listen to Episode 3 of our Tav-Prasad Savaiye series, presented by S. Rajbir Singh Kullar for Sikhi Sewa Mission UK. Follow us on Spotify for more Gurbani reflections and Sikh history episodes. Share with family and friends. ਭੁੱਲਾਂ ਦੀ ਖਿਮਾ ਬਖ਼ਸ਼ਣੀ ਜੀ। Please forgive any mistakes and share your corrections with us. ਆਪੁ ਆਪੁਨੀ ਬੁਧਿ ਹੈ ਜੇਤੀ ॥ ਬਰਨਤ ਭਿੰਨ ਭਿੰਨ ਤੁਹਿ ਤੇਤੀ ॥
Audio and video play straight from the show's own hosting. PodSubs stores and serves no media.

