Sikhi Sewa Mission UK – Sikh Katha & Simran

ਗੁਰਦੁਆਰਾ ਸਿੱਖ ਟੈਂਪਲ, ਚਿਟਾਗਾਂਗ | Gurdwara Sikh Temple, Chittagong l Episode 3
ਇਤਿਹਾਸਕ ਗੁਰਦੁਆਰਾ ਦਰਸ਼ਨ ਸੀਰੀਜ਼ - ਬੰਗਲਾਦੇਸ਼ | Historical Gurdwara Darshan - Bangladesh ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਐਪੀਸੋਡ ਵਿੱਚ ਸਿੱਖੀ ਸੇਵਾ ਮਿਸ਼ਨ UK ਵੱਲੋਂ ਅਸੀਂ ਗੁਰਦੁਆਰਾ ਸਿੱਖ ਟੈਂਪਲ, ਚੌਕ ਬਾਜ਼ਾਰ, ਚਿਟਾਗਾਂਗ (Chattogram), ਬੰਗਲਾਦੇਸ਼ ਨਾਲ ਜੁੜੀ ਸਿੱਖ ਵਿਰਾਸਤ ਅਤੇ ਇਤਿਹਾਸ ਬਾਰੇ ਵਿਚਾਰ ਕਰਦੇ ਹਾਂ। ਅਸੀਂ ਚਿਟਾਗਾਂਗ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਪੂਰਬੀ ਯਾਤਰਾਵਾਂ ਨਾਲ ਜੋੜਦੀ ਸਿੱਖ ਪਰੰਪਰਾ, ਪੁਰਾਤਨ ਸੰਗਤ ਅਤੇ ਮੰਜੀ ਦੀ ਪਰੰਪਰਾ, ਬਾਅਦ ਵਿੱਚ ਵਧੀ ਸਿੱਖ ਸੰਗਤ ਅਤੇ ਬ੍ਰਿਟਿਸ਼ ਦੌਰ ਵਿੱਚ ਚਿਟਾਗਾਂਗ ਆਏ ਸਿੱਖਾਂ ਬਾਰੇ ਜਾਣਾਂਗੇ। ਇਸ ਦੇ ਨਾਲ 1947 ਦੀ ਵੰਡ, 1971 ਤੋਂ ਬਾਅਦ ਆਏ ਬਦਲਾਵਾਂ ਅਤੇ ਬੰਗਲਾਦੇਸ਼ ਵਿੱਚ ਸਿੱਖ ਵਿਰਾਸਤ ਨੂੰ ਸੰਭਾਲਣ ਦੀ ਮਹੱਤਤਾ ਬਾਰੇ ਵੀ ਵਿਚਾਰ ਕਰਾਂਗੇ। English: Episode 3 explores the Sikh heritage associated with Gurdwara Sikh Temple, Chowk Bazar, Chittagong (Chattogram), Bangladesh. We discuss the Sikh tradition connecting Chittagong with the eastern journeys of Guru Nanak Dev Ji, the historic Sikh Sangat, later Sikh communities, and the importance of documenting and preserving Sikh heritage beyond Punjab. 🎧 Next Episode: Gurdwara Pahartali, Chittagong 🔗 Follow Sikhi Sewa Mission UK on all platforms: Sikhi Sewa Mission UK - Linktree 📧 sikhisewamissionuk@gmail.com ਸਿੱਖੀ ਨਾਲ ਜੁੜੀਏ • ਸਿੱਖ ਇਤਿਹਾਸ ਨੂੰ ਜਾਣੀਏ • ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਈਏ। #SikhHistory #GurdwaraSikhTemple #Chittagong #Bangladesh #GuruNanakDevJi #SikhiSewaMissionUK
Audio and video play straight from the show's own hosting. PodSubs stores and serves no media.

