Sikhi Sewa Mission UK – Sikh Katha & Simran

ਗੁਰਦੁਆਰਾ ਪੱਥਰ ਸਾਹਿਬ, ਲੱਦਾਖ | Guru Nanak Dev Ji’s Miracle | Gurdwara Patthar Sahib, Ladakh
ਇਸ ਐਪੀਸੋਡ ਵਿੱਚ ਅਸੀਂ ਗੁਰਦੁਆਰਾ ਪੱਥਰ ਸਾਹਿਬ, ਲੱਦਾਖ ਦੇ ਇਤਿਹਾਸ, ਗੁਰੂ ਨਾਨਕ ਦੇਵ ਜੀ ਦੀ ਉਦਾਸੀ, ਪੱਥਰ ਦੇ ਚਮਤਕਾਰ, ਲਾਮਿਆਂ ਦੀ ਸ਼ਰਧਾ ਅਤੇ ਇਸ ਅਸਥਾਨ ਦੀ ਆਤਮਿਕ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਾਂਗੇ। ਇਹ ਸਥਾਨ ਅੱਜ ਵੀ ਦੁਨੀਆ ਭਰ ਦੇ ਸੰਗਤਾਂ ਲਈ ਅਟੱਲ ਵਿਸ਼ਵਾਸ ਅਤੇ ਗੁਰੂ ਕਿਰਪਾ ਦਾ ਪ੍ਰਤੀਕ ਹੈ। In Episode 3, we explore the history of Gurdwara Patthar Sahib, Ladakh, Guru Nanak Dev Ji’s visit during the Udasis, the miracle of the sacred rock, the devotion of the local Lamas, and the spiritual significance of this holy place. Discover why this shrine remains a symbol of faith, seva, and Guru’s blessings for Sikhs around the world. Presented by: Sikhi Sewa Mission UKHost: Rajbir Singh Kullar
Audio and video play straight from the show's own hosting. PodSubs stores and serves no media.

