Sikhi Sewa Mission UK – Sikh Katha & Simran

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ | Understanding Hukam | Episode 03
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਿਹ ॥ ਸਿੱਖੀ ਸੇਵਾ ਮਿਸ਼ਨ UK ਵੱਲੋਂ ਪੇਸ਼ ਹੈ ਗੁਰਬਾਣੀ ਸ਼ਬਦ ਵਿਚਾਰ - Episode 03। ਇਸ ਐਪੀਸੋਡ ਵਿੱਚ ਅਸੀਂ ਜਪੁਜੀ ਸਾਹਿਬ ਜੀ ਦੀ ਦੂਜੀ ਪਉੜੀ ਦਾ ਵਿਚਾਰ ਕਰਦੇ ਹਾਂ: ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥ ਇਸ ਵਿਚਾਰ ਰਾਹੀਂ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਹੁਕਮ ਕੀ ਹੈ, ਦੁੱਖ-ਸੁੱਖ ਨੂੰ ਗੁਰਮਤਿ ਅਨੁਸਾਰ ਕਿਵੇਂ ਸਮਝਣਾ ਹੈ, ਬਖ਼ਸ਼ਿਸ਼ ਦਾ ਕੀ ਭਾਵ ਹੈ ਅਤੇ ਹੁਕਮ ਦੀ ਸਮਝ ਮਨੁੱਖ ਦੇ ਅੰਦਰੋਂ ਹਉਮੈ ਘਟਾ ਕੇ ਨਿਮਰਤਾ, ਸ਼ੁਕਰਾਨਾ ਅਤੇ ਗੁਰੂ ਉੱਤੇ ਭਰੋਸਾ ਕਿਵੇਂ ਵਧਾਉਂਦੀ ਹੈ। ਆਓ ਗੁਰਬਾਣੀ ਨੂੰ ਕੇਵਲ ਸੁਣੀਏ ਹੀ ਨਹੀਂ - ਸਮਝੀਏ, ਵਿਚਾਰੀਏ ਅਤੇ ਜੀਵਨ ਵਿੱਚ ਅਪਣਾਈਏ। English Welcome to Gurbani Shabad Vichar - Episode 03, presented by Sikhi Sewa Mission UK. In this episode, we explore the second Pauri of Japji Sahib, beginning with “Hukmi Hovan Aakaar, Hukam Na Kahia Jaai.” We discuss the meaning of Hukam (Divine Order), happiness and difficulties in life, Bakshish (grace), and how understanding Hukam can help us reduce Haumai (ego) and develop humility, gratitude and trust in Waheguru. Follow the podcast and share this episode with family and friends so that together we can understand Gurbani and bring its teachings into our daily lives. Next Episode - Episode 04:ਮਨਿ ਜੀਤੈ ਜਗੁ ਜੀਤੁ ॥ | Man Jeetai Jag Jeet ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਿਹ ॥ Sikhi Sewa Mission UK
Audio and video play straight from the show's own hosting. PodSubs stores and serves no media.

