Sikhi Sewa Mission UK – Sikh Katha & Simran

ਸੰਤੋਖ (Santokh) | ਗੁਰਦੁਆਰਾ ਕਥਾ ਸੀਰੀਜ਼ - ਐਪੀਸੋਡ 8 | Gurdwara Katha Series Episode 8 | Sikhi Sewa Mission UK
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥ ਇਸ ਐਪੀਸੋਡ ਵਿੱਚ ਅਸੀਂ ਗੁਰਮਤਿ ਦੇ ਮਹਾਨ ਗੁਣ ਸੰਤੋਖ ਬਾਰੇ ਵਿਚਾਰ ਕਰਾਂਗੇ। ਗੁਰਬਾਣੀ ਵਿੱਚ ਸੰਤੋਖ ਨੂੰ ਅਸਲੀ ਦੌਲਤ ਕਿਹਾ ਗਿਆ ਹੈ। ਇਸ ਕਥਾ ਰਾਹੀਂ ਅਸੀਂ ਜਾਣਾਂਗੇ ਕਿ ਸੰਤੋਖ ਕੀ ਹੈ, ਲੋਭ ਅਤੇ ਮਾਇਆ ਨਾਲ ਇਸਦਾ ਕੀ ਸੰਬੰਧ ਹੈ, ਅਤੇ ਗੁਰੂ ਸਾਹਿਬਾਨ ਨੇ ਸੰਤੋਖ ਦੀ ਦਾਤ ਨੂੰ ਇੰਨਾ ਉੱਚਾ ਸਥਾਨ ਕਿਉਂ ਦਿੱਤਾ ਹੈ। ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥ Waheguru Ji Ka Khalsa Waheguru Ji Ki Fateh In this episode we explore the Sikh virtue of Santokh (Contentment). Gurbani teaches that true wealth is not found in possessions, but in contentment and gratitude. Learn how Santokh helps overcome greed, anxiety, and attachment, and how it brings peace through Guru’s teachings. Presented by Rajbir Singh KullarSikhi Sewa Mission UK Tags #Santokh #Sikhism #GurbaniKatha #GurdwaraKathaSeries #SikhiSewaMissionUK #RajbirSinghKullar #PunjabiKatha #GuruNanakDevJi #Contentment #SikhPodcast
Audio and video play straight from the show's own hosting. PodSubs stores and serves no media.

