Sikhi Sewa Mission UK – Sikh Katha & Simran

ਗੁਰੂ ਨਾਨਕ ਦੇਵ ਜੀ ਦੀ 16ਵੀਂ ਪੀੜ੍ਹੀ – ਬਾਬਾ ਬਲਬੀਰ ਸਿੰਘ ਬੇਦੀ | Sri Chola Sahib
ਸਿੱਖੀ ਸੇਵਾ ਮਿਸ਼ਨ UK ਵੱਲੋਂ ਬਾਬਾ ਬਲਬੀਰ ਸਿੰਘ ਬੇਦੀ ਜੀ ਨਾਲ ਇੱਕ ਵਿਸ਼ੇਸ਼ ਮੁਲਾਕਾਤ।
ਇਸ ਇੰਟਰਵਿਊ ਵਿੱਚ ਬਾਬਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ 16ਵੀਂ ਪੀੜ੍ਹੀ ਨਾਲ ਸੰਬੰਧਿਤ ਆਪਣੀ ਵੰਸ਼ਾਵਲੀ, ਬੇਦੀ ਪਰਿਵਾਰ ਦੇ ਇਤਿਹਾਸ ਅਤੇ ਇਸ ਮਹਾਨ ਵਿਰਾਸਤ ਨਾਲ ਜੁੜੀਆਂ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹਨ।
ਬਾਬਾ ਜੀ ਡੇਰਾ ਬਾਬਾ ਨਾਨਕ ਵਿਖੇ ਸੁਸ਼ੋਭਿਤ ਸ੍ਰੀ ਚੋਲਾ ਸਾਹਿਬ ਦੇ ਇਤਿਹਾਸ, ਇਸ ਦੀ ਡੇਰਾ ਬਾਬਾ ਨਾਨਕ ਤੱਕ ਦੀ ਯਾਤਰਾ, ਸੰਭਾਲ, ਦਰਸ਼ਨਾਂ ਅਤੇ ਸਾਲਾਨਾ ਸਮਾਗਮ ਬਾਰੇ ਵੀ ਵਿਸਥਾਰ ਨਾਲ ਦੱਸਦੇ ਹਨ।
ਇਸ ਗੱਲਬਾਤ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਰਬ-ਸਾਂਝੇ ਸੰਦੇਸ਼, ਸਿੱਖ ਵਿਰਾਸਤ ਅਤੇ ਨਵੀਂ ਪੀੜ੍ਹੀ ਨੂੰ ਗੁਰਮਤਿ ਅਤੇ ਸਿੱਖੀ ਨਾਲ ਜੋੜਨ ਬਾਰੇ ਵੀ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ ਗਏ ਹਨ।
Sikhi Sewa Mission UK presents a special interview with Baba Balbir Singh Bedi Ji.
Baba Ji discusses his family lineage connected with the 16th generation of Sri Guru Nanak Dev Ji, the history of the Bedi family and the responsibility of preserving this important Sikh heritage.
He also shares the history of Sri Chola Sahib at Dera Baba Nanak, its journey, preservation, darshan and annual commemorative events. This conversation explores Guru Nanak Dev Ji’s universal message, Sikh heritage and the importance of connecting future generations with Gurmat and Sikhi.
Presented by Sikhi Sewa Mission UK.
Audio and video play straight from the show's own hosting. PodSubs stores and serves no media.

