Sikhi Sewa Mission UK – Sikh Katha & Simran

ਕੀਰਤਨ ਦੀ ਮਹਾਨਤਾ | ਗੁਰਦੁਆਰੇ ਵਿੱਚ ਸ਼ਬਦ ਅਤੇ ਰਾਗ | Keertan in Sikhism | Gurdwara Series Episode 4
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥ ਗੁਰਦੁਆਰਾ ਸੀਰੀਜ਼ ਦੇ Episode 4 ਵਿੱਚ ਅਸੀਂ ਗੁਰਦੁਆਰੇ ਵਿੱਚ ਕੀਰਤਨ ਦੀ ਮਹਾਨਤਾ, ਰਾਗਾਂ ਦੀ ਰੂਹਾਨੀ ਤਾਕਤ ਅਤੇ ਗੁਰੂ ਸਾਹਿਬਾਨ ਵੱਲੋਂ ਦਿੱਤੀ ਕੀਰਤਨ ਪਰੰਪਰਾ ਬਾਰੇ ਡੂੰਘੀ ਕਥਾ ਵਿਚਾਰ ਕਰਾਂਗੇ। ਇਸ ਭਾਗ ਵਿੱਚ: • ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਤੋਂ ਕੀਰਤਨ ਦੀ ਸ਼ੁਰੂਆਤ • “ਮਰਦਾਨਿਆ ਰਬਾਬ ਛੇੜ, ਬਾਣੀ ਆਈ ਹੈ” ਦਾ ਰੂਹਾਨੀ ਭਾਵ • ਬੇਬੇ ਨਾਨਕੀ ਜੀ ਵੱਲੋਂ ਰਬਾਬ/ਤੂੰਬਾ ਸੇਵਾ • ਗੁਰੂ ਅਰਜਨ ਦੇਵ ਜੀ ਵੱਲੋਂ ਗੁਰਬਾਣੀ ਨੂੰ 31 ਰਾਗਾਂ ਵਿੱਚ ਸਜਾਉਣਾ • ਹਰ Sikh ਲਈ ਕੀਰਤਨ ਦਾ ਖੁੱਲ੍ਹਾ ਦਰ • ਇਸਤਰੀ ਅਤੇ ਪੁਰਖ ਦੋਵਾਂ ਲਈ ਕੀਰਤਨ ਦੀ ਮਹਾਨਤਾ • ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਆਸਾ ਦੀ ਵਾਰ ਅਤੇ ਕੀਰਤਨ ਪਰੰਪਰਾ • ਅਤੇ ਅੱਜ ਦੇ ਸਮੇਂ ਵਿੱਚ ਕੀਰਤਨ ਮਨੁੱਖ ਨੂੰ Waheguru ਨਾਲ ਕਿਵੇਂ ਜੋੜਦਾ ਹੈ ਇਹ ਸਿਰਫ music ਨਹੀਂ - ਇਹ Shabad Guru ਨਾਲ ਮਿਲਾਪ ਦਾ ਰਸਤਾ ਹੈ ॥ ਅਗਲੇ ਭਾਗ ਵਿੱਚ: ਲੰਗਰ ਦੀ ਮਹਾਨਤਾ - ਪੰਗਤ, ਸੇਵਾ ਅਤੇ ਸਮਾਨਤਾ ਦਾ ਰੱਬੀ ਸੁਨੇਹਾ ॥ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ ॥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥ Waheguru Ji Ka Khalsa Waheguru Ji Ki Fateh ॥ In Episode 4 of the Gurdwara Series, we explore the spiritual greatness of Keertan, the power of Raags, and the divine Sikh tradition of singing Gurbani. This episode covers: • The beginning of Keertan with Guru Nanak Dev Ji and Bhai Mardana Ji • The spiritual meaning of “Mardania Rabab Chhed, Bani Ayee Hai” • Bebe Nanaki Ji’s seva of donating the rabab/tumba • Guru Arjan Dev Ji arranging Gurbani into 31 Raags • Keertan being open to every Sikh • The importance of Keertan for both men and women • Guru Gobind Singh Ji’s Darbar and Asa Di Vaar traditions • And how Keertan connects the soul to Waheguru in today’s world This is not just music - it is a path to unite with the Shabad Guru. Next Episode: The Greatness of Langar - Pangat, Seva and Equality in Sikhism. Thank you very much for your support. Waheguru Ji Ka Khalsa Waheguru Ji Ki Fateh ॥
Audio and video play straight from the show's own hosting. PodSubs stores and serves no media.

