Sikhi Sewa Mission UK – Sikh Katha & Simran

ਪਿਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ | Ardaas Katha Episode 6 | Sarbat Khalsa Ji Ki Ardaas
ਪਿਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ | Ardaas Katha Episode 6 | Sarbat Khalsa Ji Ki Ardaas
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਅਰਦਾਸ ਦੀ ਕਥਾ ਦੇ Episode 6 ਵਿੱਚ ਅਸੀਂ ਇਸ ਮਹਾਨ ਪਉੜੀ ਦਾ ਡੂੰਘਾ ਅਰਥ ਸਮਝਾਂਗੇ:
“ਪਿਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ…”
ਇਸ ਕਥਾ ਵਿੱਚ:
• “ਵਾਹਿਗੁਰੂ ਚਿਤ ਆਵੇ” ਦਾ ਅਸਲ ਅਰਥ
• ਸਰਬੱਤ ਖਾਲਸਾ ਦੀ ਮਹਿਮਾ
• ਦੇਗ • ਤੇਗ • ਫਤਹਿ
• ਪੰਥ ਕੀ ਜੀਤ
• ਸ੍ਰੀ ਸਾਹਿਬ ਜੀ ਸਹਾਇ
• ਖਾਲਸੇ ਦੀ ਚੜ੍ਹਦੀ ਕਲਾ
ਇਹ ਪਉੜੀ ਸਿੱਖ ਪੰਥ ਦੀ ਏਕਤਾ, ਨਿਮਰਤਾ ਅਤੇ ਰੂਹਾਨੀ ਤਾਕਤ ਦਾ ਪ੍ਰਤੀਕ ਹੈ।
Welcome to Episode 6 of the Ardaas Katha Series.
In this episode, we explore the deep spiritual meaning of the famous Ardaas line:
“Pirthme Sarbat Khalsa Ji Ki Ardaas Hai Ji…”
Topics covered:
• Meaning of “Waheguru Chit Aave”
• Importance of Sarbat Khalsa
• Deg • Teg • Fateh
• Victory of the Panth
• Blessings of Sri Sahib Ji
• Spirit of Chardi Kala
This pauri represents unity, spirituality and the strength of the Khalsa Panth.
🙏 Please Listen • Share • Follow
Sikhi Sewa Mission UK
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
Audio and video play straight from the show's own hosting. PodSubs stores and serves no media.

