Skip to content
PodSubs
ShowsPeopleGuestsJobsNewsEvents
More
BlogPodCred
Menu
ShowsPeopleGuestsJobsNewsEventsBlogPodCredNetworksSign in
Join nowSign in
  • Shows
  • People
  • Jobs
  • News
  • More
    • Guests
    • Events
    • Blog
    • PodCred
    • Networks
    Join nowSign in
S

SBS AudioUnclaimed

Host of SBS Punjabi - ਐਸ ਬੀ ਐਸ ਪੰਜਾਬੀ.

1PodCred credit

1 Feed-stated

Counts Verified and Feed-stated credits: what a show's own feed states, or a confirmation backs. See the record

  • Host

Claim this profile+ Add a creditIs this you? Claiming needs a free account. You sign in or join, then come straight back here.

This is not me · Request removal

+ FollowConnectMessage

This profile is unclaimed. PodSubs built it from public show feeds and credits. The person it is about has not reviewed it yet.

About this profile

Profile
Unclaimed
Shows now
1

PodCred record

PodCred is the verified record of where SBS has worked and appeared. These credits come from the shows' own feeds and wait for people who were there to confirm them.

Worked with SBS on a show? This is where you give them credit.

+ Add a credit

Shows they work on now

1 show

  • SBS Punjabi - ਐਸ ਬੀ ਐਸ ਪੰਜਾਬੀ
    Host Feed-stated

Is an appearance missing?

People get invited back because someone remembered they were great. If you heard this person on a show and it is not listed here, add it. Your memory might be the reason they get their next invitation.

No account needed. Anyone can give a credit.

Add an appearanceHow PodCred works

Experience, education, skills, and recommendations start empty. They fill in when SBS claims this profile.

Recommendations

ReceivedGiven

SBS has not written any yet.

Recommendations open once SBS claims the profile.

Posts

No posts yet. Posts SBS shares on PodSubs, and what SBS publishes on Substack, YouTube and elsewhere, will show here.

Recent episodes

From the shows they work on now

10 episodes
  • 'ਬਰਸਾਤ ਵੀ ਨਾ ਰੋਕ ਸਕੀ ਜੋਸ਼': Queanbeyan ਦੀ ਦੀਵਾਲੀ ਵਿੱਚ ਦੀਵਿਆਂ ਦੀ ਰੌਸ਼ਨੀ ਨਾਲ ਜਗਮਗਾਇਆ ਭਾਈਚਾਰਾ

    SBS Punjabi - ਐਸ ਬੀ ਐਸ ਪੰਜਾਬੀ

    Nov 20, 202629 minAudio

    14 ਨਵੰਬਰ ਨੂੰ ਕਵੀਨਬਿਆਨ ਵਿੱਚ ਮਨਾਏ ਗਏ ਦੀਵਾਲੀ ਸਮਾਗਮ ਵਿੱਚ ਮੀਂਹ ਭਰੇ ਮੌਸਮ ਦੇ ਬਾਵਜੂਦ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਸਮਾਗਮ ਦਾ ਮੁੱਖ ਆਕਰਸ਼ਣ ਰਵਾਇਤੀ ਲੈਂਟਰਨ ਪਰੇਡ ਰਹੀ, ਜਿਸ ਵਿੱਚ ਵਿਸ਼ਾਲ ਦੀਵੇ ਅਤੇ ਰੌਸ਼ਨੀਆਂ ਖਾਸ ਖਿੱਚ ਦਾ ਕੇਂਦਰ ਬਣੇ।...

  • ਖ਼ਬਰਾਂ ਫਟਾਫੱਟ: ਏਪੈਕ ਸੰਮੇਲਨ ਤੋਂ ਇਮੀਗ੍ਰੇਸ਼ਨ ਬਹਿਸ ਤੱਕ, ਆਸਟ੍ਰੇਲੀਆ ਅਤੇ ਦੁਨੀਆ ਦੀਆਂ ਅਹਿਮ ਖ਼ਬਰਾਂ

    SBS Punjabi - ਐਸ ਬੀ ਐਸ ਪੰਜਾਬੀ

    Nov 20, 20266 minAudio

    ਇਸ ਹਫ਼ਤੇ ਏਪੈਕ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਯੂਕਰੇਨ ਜੰਗ ਨੂੰ ਲੈ ਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸਿੱਧਾ ਸੰਦੇਸ਼ ਦਿੱਤਾ। ਇਸੇ ਦੌਰਾਨ ਵਨ ਨੇਸ਼ਨ ਦੀ ਨਵੀਂ ਇਮੀਗ੍ਰੇਸ਼ਨ ਯੋਜਨਾ ਵਿਰੁੱਧ ਸਖ਼ਤ ਸਿਆਸੀ ਪ੍ਰਤੀਕਿਰਿਆ ਵੇਖਣ ਨੂੰ ਮਿਲੀ।...

  • ‘ਕੰਪੈਸ਼ਨੇਟ ਹੈਂਡਜ਼’ ਦੇ ਬਾਨੀ ਜਗਦੀਪ ਸਿੰਘ ਸੁਖੀਜਾ ਬਣੇ 2026 ਦੇ ‘ਵਿਕਟੋਰੀਅਨ ਸੀਨੀਅਰ ਸਿਟੀਜ਼ਨ ਆਫ਼ ਦਿ ਯੀਅਰ’

    SBS Punjabi - ਐਸ ਬੀ ਐਸ ਪੰਜਾਬੀ

    Nov 20, 20268 minAudio

    ਮੈਲਬਰਨ ਵਿੱਚ ਭਾਈਚਾਰਕ ਸੇਵਾ ਨੂੰ ਸਮਰਪਿਤ ਜਗਦੀਪ ਸਿੰਘ ਸੁਖੀਜਾ ਨੂੰ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ 2026 ਦੇ ‘ਕੌਂਸਲ ਔਨ ਦਿ ਏਜਿੰਗ (COTA)’ ਵਰਗ ਵਿੱਚ ‘ਵਿਕਟੋਰੀਅਨ ਸੀਨੀਅਰ ਸਿਟੀਜ਼ਨ ਆਫ਼ ਦਿ ਯੀਅਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੀ ਸੰਸਥਾ...

  • ਖਬਰਨਾਮਾ: ਅਮਰੀਕਾ, ਚੀਨ ਤੇ ਰੂਸ ਦੀ ਪਰਮਾਣੂ ਜੰਗ ਵਿਰੋਧੀ ਵਚਨਬੱਧਤਾ, ਸਿਡਨੀ ਵਿੱਚ ਅੱਤਵਾਦ ਵਿਰੋਧੀ ਛਾਪੇ ਅਤੇ ਆਸਟ੍ਰੇਲੀਆ ਦੀ ਪਹਿਲੀ ਵਜ਼ਨ ਘਟਾਉਣ ਵਾਲੀ ਗੋਲੀ ਚਰਚਾ ਵਿੱਚ

    SBS Punjabi - ਐਸ ਬੀ ਐਸ ਪੰਜਾਬੀ

    Nov 20, 20264 minAudio

    ਚੀਨ ਵਿੱਚ ਹੋਏ APEC ਸੰਮੇਲਨ ਦੌਰਾਨ ਅਮਰੀਕਾ, ਚੀਨ ਅਤੇ ਰੂਸ ਦੇ ਨੇਤਾਵਾਂ ਨੇ ਐਲਾਨ ਕੀਤਾ ਹੈ ਕਿ ਪਰਮਾਣੂ ਜੰਗ ਕਦੇ ਨਹੀਂ ਲੜੀ ਜਾਣੀ ਚਾਹੀਦੀ। ਇਸੇ ਦੌਰਾਨ ਪੱਛਮੀ ਸਿਡਨੀ ਵਿੱਚ ਅੱਤਵਾਦ-ਰੋਧੀ ਕਾਰਵਾਈ ਅਧੀਨ ਕਈ ਗ੍ਰਿਫ਼ਤਾਰੀਆਂ ਹੋਈਆਂ ਹਨ। ਆਸਟ੍ਰੇਲੀਆ ਵਿੱਚ ਪਹਿਲੀ ਵਾਰ...

  • ਪੰਜਾਬੀ ਡਾਇਸਪੋਰਾ: ਫਿਲੀਪੀਨਜ਼ ਦੇ ਸਭ ਤੋਂ ਪੁਰਾਣੇ ਗੁਰਦੁਆਰੇ ਪਹੁੰਚੇ ਨਰਿੰਦਰ ਮੋਦੀ, ਪੁਨਰ-ਵਿਕਾਸ ਦਾ ਰੱਖਿਆ ਨੀਂਹ ਪੱਥਰ

    SBS Punjabi - ਐਸ ਬੀ ਐਸ ਪੰਜਾਬੀ

    Nov 20, 20268 minAudio

    ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ 17 ਨਵੰਬਰ 2026 ਨੂੰ ਫਿਲੀਪੀਨਜ਼ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ ਦਾ ਦੌਰਾ ਕੀਤਾ ਅਤੇ ਇਸ ਦੇ ਪੁਨਰ-ਵਿਕਾਸ ਲਈ ਨੀਂਹ ਪੱਥਰ ਰੱਖਣ ਦੀ ਰਸਮ ਨਿਭਾਈ। ਫਿਲੀਪੀਨਜ਼ ਦੇ ਤਿੰਨ ਦਿਨਾਂ ਦੌਰੇ 'ਤੇ ਗਏ ਪ੍ਰਧਾਨ ਮੰਤਰੀ...

  • ਦਇਆ ਅਤੇ ਸੇਵਾ ਦਾ ਸੁਨੇਹਾ: ਸਿੱਖ ਤੇ ਕੈਥੋਲਿਕ ਭਾਈਚਾਰੇ ਨੇ ਸਾਂਝੇ ਖੋਜ ਕਾਰਜਾਂ ਲਈ ਮਿਲਾਇਆ ਹੱਥ

    SBS Punjabi - ਐਸ ਬੀ ਐਸ ਪੰਜਾਬੀ

    Nov 19, 20269 minAudio

    ਆਸਟ੍ਰੇਲੀਆ ਵਿੱਚ ਅੰਤਰ-ਧਾਰਮਿਕ ਸਦਭਾਵਨਾ ਅਤੇ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਲਈ ਨੈਸ਼ਨਲ ਸਿੱਖ ਆਰਗੇਨਾਈਜ਼ੇਸ਼ਨ ਅਤੇ ਆਸਟ੍ਰੇਲੀਅਨ ਕੈਥੋਲਿਕ ਯੂਨੀਵਰਸਿਟੀ (ACU) ਵਿਚਾਲੇ ਇੱਕ ਅਹਿਮ ਸਮਝੌਤਾ ਪੱਤਰ (MoU) 'ਤੇ ਦਸਤਖ਼ਤ ਕੀਤੇ ਗਏ ਹਨ। 17 ਨਵੰਬਰ 2026 ਨੂੰ ACU ਦੇ...

  • ਕੁਆਡ ਦੀ ਨਵੀਂ ਰਫ਼ਤਾਰ: ਏਸ਼ੀਆ ਵਿੱਚ ਆਸਟ੍ਰੇਲੀਆ ਦੀ ਵੱਧਦੀ ਭੂਮਿਕਾ ਅਤੇ ਭਾਰਤੀ ਭਾਈਚਾਰੇ ਲਈ ਇਸ ਦੇ ਮਾਇਨੇ

    SBS Punjabi - ਐਸ ਬੀ ਐਸ ਪੰਜਾਬੀ

    Nov 19, 20269 minAudio

    ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਹੋਈ ਕੁਆਡ (Quad) ਆਗੂਆਂ ਦੀ ਬੈਠਕ ਦੌਰਾਨ ਆਸਟ੍ਰੇਲੀਆ, ਭਾਰਤ, ਅਮਰੀਕਾ ਅਤੇ ਜਪਾਨ ਨੇ ਖੇਤਰੀ ਸੁਰੱਖਿਆ, ਕ੍ਰਿਤ੍ਰਿਮ ਬੁੱਧੀ (AI), ਸਾਇਬਰ ਸੁਰੱਖਿਆ ਅਤੇ ਜ਼ਰੂਰੀ ਖਣਿਜਾਂ ਦੀ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ ਕਈ ਨਵੇਂ ਕਦਮਾਂ...

  • ਖ਼ਬਰਨਾਮਾ: ਸੈਂਡਪੇਪਰਗੇਟ ਵਿਵਾਦ ਮੁੜ ਭਖਿਆ, ਪੈਟ ਕਮਿੰਸ ਦੇ ਦਾਅਵਿਆਂ ਨੂੰ ਬੈਨਕ੍ਰਾਫਟ ਦੀ ਚੁਣੌਤੀ

    SBS Punjabi - ਐਸ ਬੀ ਐਸ ਪੰਜਾਬੀ

    Nov 19, 20265 minAudio

    ਆਸਟ੍ਰੇਲੀਆਈ ਟੈਸਟ ਕ੍ਰਿਕਟ ਟੀਮ ਦੇ ਕਪਤਾਨ ਪੈਟ ਕਮਿੰਸ ਨੇ ਇੱਕ ਵਾਰ ਫਿਰ ਜ਼ੋਰ ਦੇ ਕੇ ਕਿਹਾ ਹੈ ਕਿ 2018 ਵਿੱਚ ਗੇਂਦ ਨਾਲ ਛੇੜਛਾੜ ਦੀ ਸਾਜ਼ਿਸ਼ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ‘ਦ ਵੈਸਟ ਆਸਟ੍ਰੇਲੀਅਨ’ ਅਖ਼ਬਾਰ ਦੇ ਇੱਕ ਕਾਲਮ ਵਿੱਚ, ਆਸਟ੍ਰੇਲੀਆ ਦੇ ਸਾਬਕਾ...

  • ਬਾਲੀਵੁੱਡ ਗੱਪਸ਼ੱਪ: Latin Grammy, Coachella 2027 ਤੇ ਕਥਿਤ ਵਿਵਾਦ, ਦਿਲਜੀਤ ਦੋਸਾਂਝ ਮੁੜ ਚਰਚਾ ‘ਚ

    SBS Punjabi - ਐਸ ਬੀ ਐਸ ਪੰਜਾਬੀ

    Nov 19, 20266 minAudio

    ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ, ਜੋ ਫਿਲਹਾਲ ਭਾਰਤ ਵਿੱਚ ‘Aura 2026’ ਟੂਰ ਕਰ ਰਹੇ ਹਨ, ਵੱਖ-ਵੱਖ ਕਾਰਨਾਂ ਕਰਕੇ ਸੁਰਖੀਆਂ ਵਿੱਚ ਰਹੇ ਹਨ। ਇੱਕ ਪਾਸੇ ਉਹਨਾਂ ਦੇ ਕੁੱਝ ਸ਼ੋਅ ਅਤੇ ਗੀਤਾਂ ਨੂੰ ਲੈ ਕੇ ਵਿਵਾਦ ਹੋੇਇਆ, ਦੂਜੇ ਪਾਸੇ ਉਹ Latin Grammy ਐਵਾਰਡਜ਼...

  • ਖ਼ਬਰਨਾਮਾ: ਆਸਟ੍ਰੇਲੀਆ ‘ਚ ਨੌਕਰੀਆਂ ਲਈ ਮੁਕਾਬਲਾ ਰਿਕਾਰਡ ਪੱਧਰ 'ਤੇ, ਹਰ ਅਸਾਮੀ ਲਈ ਅਰਜ਼ੀਆਂ ਵਿੱਚ ਵਾਧਾ

    SBS Punjabi - ਐਸ ਬੀ ਐਸ ਪੰਜਾਬੀ

    Nov 18, 20265 minAudio

    Seek ਦੀ ਰਿਪੋਰਟ ਮੁਤਾਬਕ ਪਿਛਲੇ ਇੱਕ ਸਾਲ ਦੌਰਾਨ ਅਸਾਮੀਆਂ ਦੇ ਇਸ਼ਤਿਹਾਰਾਂ ਦੀ ਗਿਣਤੀ ਵਿੱਚ 6.4 ਫ਼ੀਸਦੀ ਗਿਰਾਵਟ ਆਈ ਹੈ, ਜਦਕਿ ਨੌਕਰੀਆਂ ਲਈ ਅਰਜ਼ੀਆਂ ਦੀ ਗਿਣਤੀ ਲਗਾਤਾਰ ਅੱਠਵੇਂ ਮਹੀਨੇ ਵਧੀ ਹੈ। ਭਾਵੇਂ ਭਰਤੀ ਦੀ ਮੰਗ ਵਿੱਚ ਨਰਮੀ ਆਈ ਹੈ, ਪਰ ਨੌਕਰੀ ਦੀ ਭਾਲ ਕਰ...

Showing 5 of 10
Report this profile