
‘ਕੰਪੈਸ਼ਨੇਟ ਹੈਂਡਜ਼’ ਦੇ ਬਾਨੀ ਜਗਦੀਪ ਸਿੰਘ ਸੁਖੀਜਾ ਬਣੇ 2026 ਦੇ ‘ਵਿਕਟੋਰੀਅਨ ਸੀਨੀਅਰ ਸਿਟੀਜ਼ਨ ਆਫ਼ ਦਿ ਯੀਅਰ’
ਮੈਲਬਰਨ ਵਿੱਚ ਭਾਈਚਾਰਕ ਸੇਵਾ ਨੂੰ ਸਮਰਪਿਤ ਜਗਦੀਪ ਸਿੰਘ ਸੁਖੀਜਾ ਨੂੰ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ 2026 ਦੇ ‘ਕੌਂਸਲ ਔਨ ਦਿ ਏਜਿੰਗ (COTA)’ ਵਰਗ ਵਿੱਚ ‘ਵਿਕਟੋਰੀਅਨ ਸੀਨੀਅਰ ਸਿਟੀਜ਼ਨ ਆਫ਼ ਦਿ ਯੀਅਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੀ ਸੰਸਥਾ ‘ਕੰਪੈਸ਼ਨੇਟ ਹੈਂਡਜ਼’ ਬਜ਼ੁਰਗਾਂ ਦੀ ਭਲਾਈ, ਸਿਹਤ ਜਾਗਰੂਕਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਕਾਰਜਸ਼ੀਲ ਹੈ। ਭਾਈਚਾਰੇ ਅਤੇ ਬਜ਼ੁਰਗਾਂ ਦੀ ਬਿਹਤਰੀ ਲਈ ਉਨ੍ਹਾਂ ਦੇ ਯਤਨਾਂ ਬਾਰੇ ਜਾਣਨ ਲਈ ਸੁਣੋ ਇਹ ਖਾਸ ਇੰਟਰਵਿਊ। #sbsaudiopodcast
Audio and video play straight from the show's own hosting. PodSubs stores and serves no media.
