Skip to content
PodSubs
ShowsPeopleGuestsJobsNewsEvents
More
BlogPodCred
Menu
ShowsPeopleGuestsJobsNewsEventsBlogPodCredNetworksSign in
Join nowSign in
  • Shows
  • People
  • Jobs
  • News
  • More
    • Guests
    • Events
    • Blog
    • PodCred
    • Networks
    Join nowSign in

ਆਸਟ੍ਰੇਲੀਆ ਬਾਰੇ ਜਾਣੋ

ਆਸਟ੍ਰੇਲੀਆ ਬਾਰੇ ਜਾਣੋ artwork

Breast screening: What to expect and why it matters - ਆਸਟ੍ਰੇਲੀਆ ਐਕਸਪਲੇਨਡ: ਬ੍ਰੈਸਟ ਸਕ੍ਰੀਨਿੰਗ-ਇਹ ਕਿਉਂ ਜ਼ਰੂਰੀ ਹੈ?

Sep 24, 202610 minAudio
ShareXLinkedInFacebookWhatsAppEmail

Regular breast screening can help find breast cancer early, before you notice any signs or symptoms. Screening is free for eligible women or people at risk of breast cancer. It takes about 20 minutes, once every two years, and it’s an effective way to take charge of our health. Let’s take a closer look at why a breast screen is nothing to be anxious about. - ਨਿਯਮਤ ਬ੍ਰੈਸਟ ਸਕ੍ਰੀਨਿੰਗ (breast screening) ਕਿਸੇ ਵੀ ਤਰ੍ਹਾਂ ਦੇ ਸੰਕੇਤ ਜਾਂ ਲੱਛਣ ਦਿਖਾਈ ਦੇਣ ਤੋਂ ਪਹਿਲਾਂ ਹੀ, ਸ਼ੁਰੂਆਤੀ ਦੌਰ ਵਿੱਚ ਬ੍ਰੈਸਟ ਕੈਂਸਰ ਦਾ ਪਤਾ ਲਗਾਉਣ ਵਿੱਚ ਮਦਦ ਕਰ ਸਕਦੀ ਹੈ। ਯੋਗ ਔਰਤਾਂ ਜਾਂ ਬ੍ਰੈਸਟ ਕੈਂਸਰ ਦੇ ਖਤਰੇ ਵਾਲੇ ਲੋਕਾਂ ਲਈ ਸਕ੍ਰੀਨਿੰਗ ਮੁਫ਼ਤ ਹੈ। ਇਸ ਵਿੱਚ ਲਗਭਗ 20 ਮਿੰਟ ਲੱਗਦੇ ਹਨ ਅਤੇ ਇਹ ਹਰ ਦੋ ਸਾਲ ਬਾਅਦ ਕਰਵਾਈ ਜਾਂਦੀ ਹੈ। ਇਹ ਆਪਣੀ ਸਿਹਤ ਦਾ ਖ਼ਿਆਲ ਰੱਖਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ। ਆਓ ਜਾਣਦੇ ਹਾਂ ਕਿ ਬ੍ਰੈਸਟ ਸਕ੍ਰੀਨਿੰਗ ਨੂੰ ਲੈ ਕੇ ਘਬਰਾਉਣ ਦੀ ਲੋੜ ਕਿਉਂ ਨਹੀਂ ਹੈ।

Audio and video play straight from the show's own hosting. PodSubs stores and serves no media.

Hosts and Guests

Nobody is credited on this episode yet.

Credit the people on this episode

Be the first to rate this episode

More episodes

All episodes
  1. ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਦੇ ਜੰਗਲੀ ਅਤੇ ਹਮਲਾਵਰ ਜਾਨਵਰਾਂ ਬਾਰੇ ਜਾਣੋ

    Nov 22, 20269 minAudio

    ਜੰਗਲੀ ਅਤੇ ਬਾਹਰੋਂ ਆਏ ਹਮਲਾਵਰ ਜਾਨਵਰ ਆਸਟ੍ਰੇਲੀਆ ਦੇ ਵਾਤਾਵਰਣ ਨੂੰ ਬਹੁਤ ਨੁਕਸਾਨ ਪਹੁੰਚਾ ਰਹੇ ਹਨ ਅਤੇ ਕਈ ਦੇਸੀ ਜੰਗਲੀ ਜੀਵਾਂ ਦੀ ਹੋਂਦ ਲਈ ਖ਼ਤਰਾ ਬਣ ਰਹੇ ਹਨ। Australia Explained (ਆਸਟ੍ਰੇਲੀਆ ਐਕਸਪਲੇਂਡ) ਦੇ ਇਸ ਐਪੀਸੋਡ ਵਿੱਚ ਜਾਣੋ ਕਿ ਆਸਟ੍ਰੇਲੀਆ ਵਿੱਚ...

    Credit the people on this episode

  2. ਆਸਟ੍ਰੇਲੀਆ ਐਕਸਪਲੇਨਡ: ‘ਕੁਮੰਜਾਈ’ ਦਾ ਕੀ ਅਰਥ ਹੈ? ਜਾਣੋ ‘ਸੌਰੀ ਬਿਜ਼ਨਸ’ ਬਾਰੇ

    Nov 17, 202612 minAudio

    ਐਬੋਰਿਜਨਲ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਭਾਈਚਾਰਿਆਂ ਵਿੱਚ ਕਿਸੇ ਦੀ ਮੌਤ ਮਗਰੋਂ ਨਿਭਾਈਆਂ ਜਾਣ ਵਾਲੀਆਂ ਰਵਾਇਤੀ ਜ਼ਿੰਮੇਵਾਰੀਆਂ ਅਤੇ ਸੋਗ ਦੀਆਂ ਰਸਮਾਂ ਨੂੰ 'ਸੌਰੀ ਬਿਜ਼ਨਸ' ਕਿਹਾ ਜਾਂਦਾ ਹੈ। ਵੱਖ-ਵੱਖ ਭਾਈਚਾਰਿਆਂ ਵਿੱਚ ਇਨ੍ਹਾਂ ਰਵਾਇਤਾਂ ਦੇ ਤਰੀਕੇ ਵੱਖਰੇ ਹੋ ਸਕਦੇ...

    Credit the people on this episode

  3. Be prepared for snake season in Australia - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਸੱਪਾਂ ਦੇ ਮੌਸਮ ਲਈ ਤਿਆਰ ਰਹੋ

    Nov 9, 20268 minAudio

    Snakes are often seen in Australia in spring and summer. You may also see one at other times of year, depending on the weather. Here are some expert tips on snake behaviour and what to do if you see one. - ਆਸਟ੍ਰੇਲੀਆ...

    Credit the people on this episode

  4. How people shape change, and why your voice matters | How Australia Works - ਲੋਕ ਤਬਦੀਲੀ ਕਿਵੇਂ ਲਿਆਉਂਦੇ ਹਨ ਅਤੇ ਤੁਹਾਡੀ ਆਵਾਜ਼ ਕਿਉਂ ਮਾਇਨੇ ਰੱਖਦੀ ਹੈ | ਆਸਟ੍ਰੇਲੀਆ ਦਾ ਸਿਸਟਮ ਕਿਵੇਂ ਕੰਮ ਕਰਦਾ ਹੈ

    Oct 26, 20266 minAudio

    Can a small group change a local council decision? When Julie learns her community library may close, she joins other residents in a campaign to save it. Her story explores how you can take part in Australian democracy...

    Credit the people on this episode

  5. How laws change, and why it takes time | How Australia Works - ਕਾਨੂੰਨ ਕਿਵੇਂ ਬਦਲਦੇ ਹਨ ਅਤੇ ਇਸ ਵਿੱਚ ਸਮਾਂ ਕਿਉਂ ਲੱਗਦਾ ਹੈ? ਆਸਟ੍ਰੇਲੀਆ ਦਾ ਸਿਸਟਮ ਕਿਵੇਂ ਕੰਮ ਕਰਦਾ ਹੈ

    Oct 20, 20267 minAudio

    How do laws change in Australia? Through Rodney Croome’s campaigns for human rights and marriage equality, learn how personal stories, community action, courts and parliament can help change the law, and why the process...

    Credit the people on this episode