
ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਦੇ ਜੰਗਲੀ ਅਤੇ ਹਮਲਾਵਰ ਜਾਨਵਰਾਂ ਬਾਰੇ ਜਾਣੋ
ਜੰਗਲੀ ਅਤੇ ਬਾਹਰੋਂ ਆਏ ਹਮਲਾਵਰ ਜਾਨਵਰ ਆਸਟ੍ਰੇਲੀਆ ਦੇ ਵਾਤਾਵਰਣ ਨੂੰ ਬਹੁਤ ਨੁਕਸਾਨ ਪਹੁੰਚਾ ਰਹੇ ਹਨ ਅਤੇ ਕਈ ਦੇਸੀ ਜੰਗਲੀ ਜੀਵਾਂ ਦੀ ਹੋਂਦ ਲਈ ਖ਼ਤਰਾ ਬਣ ਰਹੇ ਹਨ। Australia Explained (ਆਸਟ੍ਰੇਲੀਆ ਐਕਸਪਲੇਂਡ) ਦੇ ਇਸ ਐਪੀਸੋਡ ਵਿੱਚ ਜਾਣੋ ਕਿ ਆਸਟ੍ਰੇਲੀਆ ਵਿੱਚ ਜੰਗਲੀ ਅਤੇ ਹਮਲਾਵਰ ਜਾਨਵਰ ਕਿਹੜੇ ਹਨ ਅਤੇ ਇਨ੍ਹਾਂ ਨੂੰ ਕਾਬੂ ਕਰਨ ਲਈ ਕੀ ਕੀਤਾ ਜਾ ਰਿਹਾ ਹੈ। #sbsaudiopodcast
Audio and video play straight from the show's own hosting. PodSubs stores and serves no media.
