
Cultural burning: using fire to protect from fire and revive Country - 'ਕਲਚਰਲ ਬਰਨਿੰਗ': ਅੱਗ ਦੀ ਵਰਤੋਂ ਕਰਦੇ ਹੋਏ ਅੱਗ ਤੋਂ ਬਚਾਅ ਕਰਨਾ ਅਤੇ ਧਰਤੀ ਨੂੰ ਮੁੜ ਸੁਰਜੀਤ ਕਰਨਾ
Did you know that Indigenous Australians have been using fire to care for the land for tens of thousands of years? Evidence show that cultural burning practices not only help reduces the intensity and frequency of wildfires but also plays a vital role in maintaining healthy ecosystems. Experts share insights on the latest evidence behind this ancient practice. - ਕੀ ਤੁਹਾਨੂੰ ਪਤਾ ਹੈ ਕਿ ਹਜ਼ਾਰਾਂ ਸਾਲਾਂ ਤੋਂ ਪਹਿਲੇ ਰਾਸ਼ਟਰਾਂ ਦੇ ਲੋਕ ਅੱਗ ਨੂੰ ਇੱਕ ਮਹੱਤਵਪੂਰਨ ਸਾਧਨ ਵਜੋਂ ਵਰਤਦੇ ਹੋਏ ਇਸ ਧਰਤੀ ਦੀ ਰੱਖਿਆ ਅਤੇ ਇਸ ਦਾ ਪ੍ਰਬੰਧਨ ਕਰਦੇ ਆਏ ਹਨ? ਸਬੂਤ ਦੱਸਦੇ ਹਨ ਕਿ ਰਵਾਇਤੀ ਸਾੜ (Cultural Burning) ਜੰਗਲੀ ਅੱਗਾਂ ਨੂੰ ਘਟਾਉਣ ਅਤੇ ਧਰਤੀ ਦੀ ਤੰਦਰੁਸਤੀ ਬਣਾਈ ਰੱਖਣ ਲਈ ਇੱਕ ਪ੍ਰਭਾਵਸ਼ਾਲੀ ਢੰਗ ਸਿੱਧ ਹੋਇਆ ਹੈ। ਮਾਹਿਰ ਇਸ ਪ੍ਰਾਚੀਨ ਅਭਿਆਸ ਦੇ ਪਿਛੋਕੜ ਨਾਲ ਜੁੜੀਆਂ ਨਵੀਆਂ ਤਾਜ਼ਾ ਖੋਜਾਂ ਬਾਰੇ ਵਿਚਾਰ ਸਾਂਝੇ ਕਰਦੇ ਹਨ।
Audio and video play straight from the show's own hosting. PodSubs stores and serves no media.
