
How to access parental leave pay in Australia - ਆਸਟ੍ਰੇਲੀਆ ਵਿੱਚ 'ਪੇਰੈਂਟਲ ਲੀਵ' ਦਾ ਭੁਗਤਾਨ ਕਿਵੇਂ ਪ੍ਰਾਪਤ ਕੀਤਾ ਜਾਵੇ?
In Australia, some parents can receive parental leave payments from the government and their employers. But not everybody is eligible. This article breaks down what’s available, who can claim, and how to access these benefits. - ਆਸਟ੍ਰੇਲੀਆ ਵਿੱਚ ਕੁਝ ਮਾਪੇ, ਸਰਕਾਰ ਅਤੇ ਆਪਣੇ ਰੁਜ਼ਗਾਰਦਾਤਾਵਾਂ ਕੋਲੋਂ ਪੇਰੈਂਟਲ ਲੀਵ (parental leave) ਦਾ ਭੁਗਤਾਨ ਪ੍ਰਾਪਤ ਕਰ ਸਕਦੇ ਹਨ। ਪਰ ਫਿਰ ਵੀ ਇਸ ਲਈ ਹਰ ਕੋਈ ਯੋਗ ਨਹੀਂ ਹੁੰਦਾ। SBS Australia Explained ਦੇ ਇਸ ਐਪੀਸੋਡ ਵਿੱਚ, ਅਸੀਂ ਜਾਣਾਂਗੇ ਕਿ ਪੇਰੈਂਟਲ ਲੀਵ ਲਈ ਕਿਹੜੇ ਭੁਗਤਾਨ ਉਪਲਬਧ ਹਨ, ਕੌਣ ਇਸਦੇ ਲਈ ਯੋਗ ਹੈ, ਅਤੇ ਇਹਨਾਂ ਨੂੰ ਕਲੇਮ ਕਿਵੇਂ ਕੀਤਾ ਜਾ ਸਕਦਾ ਹੈ।
Audio and video play straight from the show's own hosting. PodSubs stores and serves no media.
