
From Punjabi Words to Gen Z Slang: A Fun Conversation with Manushi Chhillar at IFFM 2026 - IFFM 2026 ਦੌਰਾਨ ਪੰਜਾਬੀ ਸ਼ਬਦਾਂ ਤੋਂ Gen Z slang ਤੱਕ, ਸਾਬਕਾ ਮਿਸ ਵਰਲਡ ਮਾਨੂਸ਼ੀ ਚਿੱਲਰ ਨਾਲ ਮਜ਼ੇਦਾਰ ਗੱਲਬਾਤ
In an exclusive interview with SBS Punjabi, Manushi Chhillar spoke about her journey from being crowned Miss World to stepping into the world of acting. The former medical student also shared her thoughts on the recent controversy surrounding India’s medical entrance exam. For some fun banter, where Manushi tries out Punjabi and Haryanvi words and decodes Gen Z slang, tune in to this SBS Punjabi podcast. - IFFM 2026 ਦੌਰਾਨ ਐਸ ਬੀ ਐਸ ਪੰਜਾਬੀ ਨਾਲ ਇੱਕ ਖਾਸ ਇੰਟਰਵਿਊ ਵਿੱਚ ਮਾਨੂਸ਼ੀ ਚਿੱਲਰ ਨੇ ਮਿਸ ਵਰਲਡ ਤੋਂ ਅਦਾਕਾਰੀ ਤੱਕ ਦੇ ਆਪਣੇ ਸਫ਼ਰ ਬਾਰੇ ਗੱਲਬਾਤ ਕੀਤੀ ਹੈ, ਜਿੱਥੇ ਪੰਜਾਬੀ ਸ਼ਬਦਾਂ ਦੀ ਖੇਡ ਤੋਂ ਲੈ ਕੇ Gen Z ਸ਼ਬਦਾਵਲੀ ਤੱਕ ਵੀ ਖੂਬ ਦਿਲਚਸਪ ਗੱਲਾਂ ਹੋਈਆਂ। ਮਾਨੂਸ਼ੀ ਨੇ ਦੱਸਿਆ ਕਿ ਉਹ ਆਪਣੇ ਆਸਟ੍ਰੇਲੀਆ ਦੇ ਪਹਿਲੇ ਦੌਰੇ 'ਤੇ ਹੈ ਅਤੇ ਉਹ ਮੈਲਬਰਨ ਵਿੱਚ ਇੱਕ ਲੋਕਲ ਵਾਂਗ ਘੁੰਮ ਕੇ ਸਭ ਕੁੱਝ ਦੇਖਣਾ ਚਾਹੁੰਦੀ ਹੈ।
Audio and video play straight from the show's own hosting. PodSubs stores and serves no media.

