
From redundancy to the runway: Punjabi designer brings Indian heritage to Melbourne Fashion Week - ਨੌਕਰੀ ਗੁਆਉਣ ਤੋਂ ਮੈਲਬੌਰਨ ਫੈਸ਼ਨ ਵੀਕ ਦੇ ਪਹਿਲੇ 'ਇੰਡੀਆ ਐਡਿਟ' ਲਈ ਡਿਜ਼ਾਈਨ ਤਿਆਰ ਕਰਨ ਤੱਕ: ਅਮਰਜੀਤ ਦਾ ਸਫ਼ਰ
After 20 years in the tech industry, Melbourne-based Punjabi migrant Amarjeet Kaur Sharma turned to fashion following her redundancy. Inspired by her late mother, she established her label, Kulture by K, featuring traditional Indian handloom fabrics in contemporary designs. Her work was recently showcased at the inaugural India Edit at Melbourne Fashion Week. In this SBS Punjabi podcast, she speaks about reconnecting with her roots and challenging perceptions of Indian clothing. - ਤਕਨੀਕੀ ਖੇਤਰ ਵਿੱਚ 20 ਸਾਲ ਤੋਂ ਵੱਧ ਸਮਾਂ ਕੰਮ ਕਰਨ ਮਗਰੋਂ ਨੌਕਰੀ ਖੁੱਸਣ 'ਤੇ ਮੈਲਬੌਰਨ ਦੀ ਅਮਰਜੀਤ ਕੌਰ ਸ਼ਰਮਾ ਨੇ ਆਪਣੇ ਕੱਪੜੇ ਡਿਜ਼ਾਈਨ ਕਰਨ ਦੇ ਸ਼ੌਕ ਨੂੰ ਪੇਸ਼ੇ ਵਿੱਚ ਬਦਲਿਆ। ਮਾਂ ਤੋਂ ਮਿਲੀ ਪ੍ਰੇਰਣਾ ਨਾਲ ਸ਼ੁਰੂ ਹੋਇਆ ਇਹ ਸਫ਼ਰ ਇੱਕ ਸਾਲ ਅੰਦਰ ਹੀ ਉਨ੍ਹਾਂ ਦੇ ਬ੍ਰਾਂਡ Kulture by K ਨੂੰ ਮੈਲਬੌਰਨ ਫੈਸ਼ਨ ਵੀਕ ਤੱਕ ਲੈ ਗਿਆ। SBS ਪੰਜਾਬੀ ਪੋਡਕਾਸਟ ਵਿੱਚ ਸੁਣੋ ਉਨ੍ਹਾਂ ਦੇ ਇਸ ਸਫ਼ਰ ਅਤੇ ਸਵੈ-ਪਛਾਣ ਦੀ ਪ੍ਰੇਰਨਾਦਾਇਕ ਕਹਾਣੀ। #sbsaudiopodcast - #sbsaudiopodcast
Audio and video play straight from the show's own hosting. PodSubs stores and serves no media.

