
ਬਾਲੀਵੁੱਡ ਗੱਪਸ਼ੱਪ: ਦਿਲਜੀਤ ਦੇ ‘ਗਰੈਂਡ ਔਰਾ ਇੰਡੀਆ ਟੂਰ’ ਤੋਂ ਲੈ ਕੇ ਸ਼ਾਹਰੁਖ ਖਾਨ ਦੀ ਨਵੀਂ ਫ਼ਿਲਮ ‘ਕਿੰਗ’ ਨਾਲ ਜੁੜੇ ਖਾਸ ਅਪਡੇਟ
ਬਾਲੀਵੁੱਡ ਗੱਪਸ਼ੱਪ ਦੀ ਇਸ ਰਿਪੋਰਟ ਵਿੱਚ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਵਲੋਂ ਨਵੀਂ ਦਿੱਲੀ ਵਿਖੇ ਇੱਕ ਸ਼ੋਅ ਰਾਹੀਂ ਸ਼ੁਰੂ ਕੀਤੇ ‘ਗਰੈਂਡ ਔਰਾ ਇੰਡੀਆ ਟੂਰ’ ਦਾ ਵੇਰਵਾ ਸ਼ਾਮਿਲ ਹੈ, ਉਥੇ ਹੀ, ਸ਼ਾਹਰੁਖ਼ ਖਾਨ ਦੀ ਨਵੀਂ ਫ਼ਿਲਮ ‘ਕਿੰਗ’ ਦੇ ਓਵਰਸੀਜ਼ ਥੀਏਟਰੀਕਲ ਰਾਈਟਸ ਭਾਵ ਕਿ ਵਿਦੇਸ਼ਾਂ ਦੇ ਸਿਨੇਮਾਂ ਵਿੱਚ ਫਿਲਮ ਪ੍ਰਦਰਸ਼ਿਤ ਕਰਨ ਦੇ ਅਧਿਕਾਰਾਂ ਦਾ ਸੌਦਾ 175 ਕਰੋੜ ਵਿੱਚ ਹੋਣ ਬਾਰੇ ਜਾਣਕਾਰੀ ਦੇ ਨਾਲ-ਨਾਲ ਫ਼ਿਲਮ ਨਿਰਮਾਤਾ ਨਮਿਤ ਮਲਹੋਤਰਾ ਦੀ ‘ਰਮਾਇਨਾ’ ਦੇ ਰਿਲੀਜ਼ ਹੋਏ ਗੀਤ ‘ਜੁਡੀ-ਜੋੜੀ’ ਸਬੰਧੀ ਅਪਡੇਟ ਵੀ ਮੌਜੂਦ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ... #sbsaudiopodcast
Audio and video play straight from the show's own hosting. PodSubs stores and serves no media.

