
ਖ਼ਬਰਨਾਮਾ: ਏਸ਼ੀਆਈ ਸੰਮੇਲਨ 'ਚ ਭਾਰਤ-ਆਸਟ੍ਰੇਲੀਆ ਸਬੰਧਾਂ 'ਤੇ ਨਜ਼ਰ
ਕੱਲ੍ਹ ਸ਼ਾਮ, ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਫਿਲੀਪੀਨਜ਼ ਵਿੱਚ ਹੋ ਰਹੇ ਏਸ਼ੀਆਨ (ASEAN) ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਸੰਮੇਲਨ ਦੌਰਾਨ, ਪ੍ਰਧਾਨ ਮੰਤਰੀ ਦੱਖਣ-ਪੂਰਬੀ ਏਸ਼ੀਆ ਵਿੱਚ ਆਸਟ੍ਰੇਲੀਆ ਦੇ ਆਰਥਿਕ ਹਿੱਤਾਂ ਨੂੰ ਅੱਗੇ ਵਧਾ ਰਹੇ ਹਨ। ASEAN 70 ਕਰੋੜ (700 ਮਿਲੀਅਨ) ਲੋਕਾਂ ਦੀ ਨੁਮਾਇੰਦਗੀ ਕਰਦਾ ਹੈ ਅਤੇ ਆਸਟ੍ਰੇਲੀਆਈ ਕਾਰੋਬਾਰਾਂ ਲਈ ਨਵੇਂ ਬਾਜ਼ਾਰ, ਮੌਕੇ ਅਤੇ ਵਪਾਰਕ ਵਿਭਿੰਨਤਾ ਦੇ ਰਸਤੇ ਪ੍ਰਦਾਨ ਕਰਦਾ ਹੈ। ਇਹ ਅਤੇ ਹੋਰ ਖ਼ਬਰਾਂ ਲਈ ਸੁਣੋ ਅੱਜ ਦਾ ਖ਼ਬਰਨਾਮਾ... #sbsaudiopodcast
Audio and video play straight from the show's own hosting. PodSubs stores and serves no media.

