
ਖਬਰਨਾਮਾ: ਆਸਟ੍ਰੇਲੀਆਈ ਡਿਪਾਰਟਮੈਂਟ ਸਟੋਰ ਡੇਵਿਡ ਜੋਨਜ਼ ਵਿੱਤੀ ਸੰਕਟ ਵਿੱਚ, ਹਜ਼ਾਰਾਂ ਨੌਕਰੀਆਂ ਖ਼ਤਰੇ ਚ
ਆਸਟ੍ਰੇਲੀਆ ਦੇ ਰਿਟੇਲ ਬ੍ਰਾਂਡ ਡੇਵਿਡ ਜੋਨਜ਼ ਦੇ ਵਿੱਤੀ ਸੰਕਟ ਕਾਰਨ ਹਜ਼ਾਰਾਂ ਨੌਕਰੀਆਂ 'ਤੇ ਅਣਿਸ਼ਚਿਤਤਾ ਬਣੀ ਹੋਈ ਹੈ। ਉੱਧਰ, ਬਹੁ-ਸੱਭਿਆਚਾਰਕਤਾ ਅਤੇ ਪਰਵਾਸ ਬਾਰੇ ਲੋਕਾਂ ਦੀ ਬਦਲਦੀ ਸੋਚ, ਟਰੰਪ ਖ਼ਿਲਾਫ਼ ਮਹਾਦੋਸ਼ ਦੀਆਂ ਚਰਚਾਵਾਂ ਅਤੇ ਵਿਕਟੋਰੀਆ ਦੀ ਫਸਟ ਨੇਸ਼ਨਜ਼ ਸੰਧੀ ਨੂੰ ਲੈ ਕੇ ਸਿਆਸੀ ਟਕਰਾਅ ਚਰਚਾ ਵਿੱਚ ਹਨ। ਭਾਰਤ ਵਿੱਚ ਰਾਹੁਲ ਗਾਂਧੀ ਦੇ ਕੇਂਦਰ ਸਰਕਾਰ 'ਤੇ ਹਮਲਿਆਂ ਅਤੇ 1984 ਦੇ ਸਿੱਖ ਵਿਰੋਧੀ ਕਤਲੇਆਮ ਬਾਰੇ ਭਾਜਪਾ ਦੇ ਵਿਸ਼ੇਸ਼ ਸੰਮੇਲਨ 'ਤੇ ਵੀ ਅੱਜ ਦੇ ਖਬਰਨਾਮੇਂ ਵਿੱਚ ਨਜ਼ਰ ਮਾਰਾਂਗੇ।
#sbsaudiopodcast
Audio and video play straight from the show's own hosting. PodSubs stores and serves no media.

