
Beyond Bhangra and Giddha: How Arshdeep Kaur Bhatti found her rhythm in Kathak - ਭੰਗੜੇ-ਗਿੱਧੇ ਤੋਂ ਪਰੇ: ਪੰਜਾਬੀ ਮੁਟਿਆਰ ਅਰਸ਼ਦੀਪ ਕੌਰ ਨੇ ਕੱਥਕ ਨੂੰ ਕਿਉਂ ਚੁਣਿਆ?
Growing up in Patiala, Dr Arshdeep Kaur Bhatti was familiar with Punjab’s popular folk dances, 'bhangra and giddha', but it was the classical dance form Kathak that captured her imagination. What began with a visit to Punjabi University’s Dance Department grew into years of formal training, a PhD in dance and performances on international stages, including in the US, Canada and Kenya. During her Melbourne visit, Arshdeep Kaur Bhatti speaks to SBS Punjabi about her journey into Kathak, how the discipline and storytelling of classical dance have influenced her acting, and why she believes traditional art forms should be encouraged among younger generations. - ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਅਤੇ ਗਿੱਧੇ ਨਾਲ ਵੱਡੇ ਹੋਏ ਦਰਸ਼ਕਾਂ ਲਈ ਕੱਥਕ ਇੱਕ ਵੱਖਰੀ ਨ੍ਰਿਤ ਸ਼ੈਲੀ ਹੋ ਸਕਦੀ ਹੈ। ਪਰ ਪਟਿਆਲਾ ਦੀ ਅਰਸ਼ਦੀਪ ਕੌਰ ਭੱਟੀ ਨੇ ਪੰਜਾਬੀ ਯੂਨੀਵਰਸਿਟੀ ਦੇ ਡਾਂਸ ਵਿਭਾਗ ਵਿੱਚ ਕੱਥਕ ਨਾਲ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਇਸ ਨੂੰ ਅਕਾਦਮਿਕ ਪੜ੍ਹਾਈ ਤੋਂ ਲੈ ਕੇ ਅੰਤਰਰਾਸ਼ਟਰੀ ਮੰਚਾਂ ਤੱਕ ਪਹੁੰਚਾਇਆ। ਅਮਰੀਕਾ, ਕੈਨੇਡਾ ਅਤੇ ਕੀਨੀਆ ਸਮੇਤ ਕਈ ਦੇਸ਼ਾਂ ਵਿੱਚ ਕੱਥਕ ਦੀਆਂ ਪੇਸ਼ਕਾਰੀਆਂ ਕਰ ਚੁੱਕੀ ਅਰਸ਼ਦੀਪ ਕੌਰ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ 'ਤੇ ਕਈ ਸਨਮਾਨ ਵੀ ਹਾਸਲ ਕੀਤੇ ਹਨ। ਆਪਣੀ ਆਸਟ੍ਰੇਲੀਆ ਫੇਰੀ ਦੌਰਾਨ ਅਦਾਕਾਰਾ ਅਤੇ ਨ੍ਰਿਤਕਾਰ ਅਰਸ਼ਦੀਪ ਨਾਲ ਹੋਈ ਇਸ ਖਾਸ ਗੱਲਬਾਤ ਵਿੱਚ ਜਾਣੋ ਉਨ੍ਹਾਂ ਦੇ ਸਫ਼ਰ ਅਤੇ ਨੌਜਵਾਨ ਪੀੜ੍ਹੀ ਵਿੱਚ ਰਵਾਇਤੀ ਕਲਾਵਾਂ ਨੂੰ ਉਤਸ਼ਾਹਿਤ ਕਰਨ ਬਾਰੇ ਉਨ੍ਹਾਂ ਦੇ ਦਿਲਚਸਪ ਵਿਚਾਰ।
#sbsaudiopodcast - #sbsaudiopodcast
Audio and video play straight from the show's own hosting. PodSubs stores and serves no media.

