Skip to content
PodSubs
ShowsPeopleGuestsJobsNewsEvents
More
BlogPodCred
Menu
ShowsPeopleGuestsJobsNewsEventsBlogPodCredNetworksSign in
Join nowSign in
  • Shows
  • People
  • Jobs
  • News
  • More
    • Guests
    • Events
    • Blog
    • PodCred
    • Networks
    Join nowSign in

Gita Acharan

Gita Acharan artwork

124. ਮਿਹਨਤ ਦਾ ਕੋਈ ਸ਼ਾਰਟਕਟ ਨਹੀਂ

Apr 2, 20254 minAudioSeason 7, Episode 124
ShareXLinkedInFacebookWhatsAppEmail

ਜੀਊਣ ਦਾ ਢੰਗ ਭਾਵੇਂ ਕੋਈ ਵੀ ਹੋਵੇ, ਸ੍ਰੀ ਕਿ੍ਰਸ਼ਨ ਨੇ ਮਹਾਂ ਆਨੰਦ ਪ੍ਰਾਪਤ ਕਰਨ ਲਈ ਏਕਤਾ ਵਿੱਚ ਸਥਾਪਤ ਹੋਣ ਦੀ ਗੱਲ ਕੀਤੀ ਹੈ (6.31)। ਏਕਤਾ ਸਥਾਪਤ ਕਰਨ ਲਈ ਸਾਨੂੰ ਤਿੰਨ ਮੁੱਖ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ-ਪਹਿਲੀ ਇਹ ਹੈ, ਕਿ ਇਸ ਨੂੰ ਵੱਖ ਵੱਖ ਸੱਭਿਆਚਾਰਾਂ ਵਿੱਚ ਵੱਖ ਵੱਖ ਨਾਂ ਦਿੱਤੇ ਜਾਂਦੇ ਹਨ ਅਤੇ ਇਸ ਦੀ ਗੁੰਝਲਤਾ ਨੂੰ ਵਧਾਉਣ ਲਈ ਇਨ੍ਹਾਂ ਸੱਭਿਆਚਾਰਾਂ ਦੁਆਰਾ ਨਿਰਧਾਰਤ ਮਾਰਗ ਇੱਕ ਦੂਜੇ ਦਾ ਵਿਰੋਧ ਕਰਦੇ ਪ੍ਰਤੀਤ ਹੰੁਦੇ ਹਨ। ਦੂਜੀ ਸਮੱਸਿਆ ਇਹ ਹੈ ਕਿ ਸਾਡੇ ਮਨ ਨੂੰ ਵੰਡੀਆਂ ਪਾਉਣ ਲਈ ਸਿੱਖਿਅਤ ਕੀਤਾ ਜਾਂਦਾ ਹੈ, ਜੋ ਏਕਤਾ ਪ੍ਰਾਪਤ ਕਰਨ ਵਿੱਚ ਰੁਕਾਵਟ ਪਾਉਂਦਾ ਹੈ। ਤੀਜੀ ਸਮੱਸਿਆ ਇਹ ਹੈ ਕਿ ਜਿਸ ਚੀਜ਼ ਨੂੰ ਅਸੀਂ ਨਹੀਂ ਜਾਣਦੇ, ਉਸ ਨੂੰ ਅਸਵੀਕਾਰ ਕਰਨ ਦੀ ਪ੍ਰਵਿਰਤੀ ਰੱਖਦੇ ਹਾਂ, ਅਤੇ ਏਕਤਾ ਦਾ ਸੰਕਲਪ ਸਾਡੇ ਲਈ ਪੂਰੀ ਤਰ੍ਹਾਂ ਇਕ ਨਵਾਂ ਖੇਤਰ ਹੈ। ਇਨ੍ਹਾਂ ਔਕੜਾਂ ਵਿਚੋਂ ਲੰਘਦੇ ਹੋਏ ਅਰਜਨ ਪੁੱਛਦਾ ਹੈ ਕਿ ਮਨ ਨੂੰ ਨਿਯੰਤ੍ਰਤ ਕਿਵੇਂ ਕੀਤਾ ਜਾਵੇ।ਸ੍ਰੀ ਕਿ੍ਰਸ਼ਨ ਕਹਿੰਦੇ ਹਨ - ‘ਨਿਰਸੰਦੇਹ ਮਨ ਚੰਚਲ ਹੈ ਅਤੇ ਮੁਸ਼ਕਲ ਨਾਲ ਹੀ ਕਾਬੂਵਿੱਚ ਆਉਂਦਾ ਹੈ, ਪ੍ਰੰਤੂ ਇਹ ਅਭਿਆਸ ਅਤੇ ਵੈਰਾਗ ਨਾਲ ਵੱਸ ਵਿੱਚ ਆਉਂਦਾ ਹੈ (6.35)। ਮੇਰਾ ਇਹ ਵਚਨ ਮੰਨ ਲਵੋ ਕਿ ਜਿਸ ਦਾ ਮਨ ਵੱਸ ਵਿੱਚ ਨਹੀਂ ਉਸ ਦੁਆਰਾ ਯੋਗ ਪ੍ਰਾਪਤ ਕਰਨਾ ਕਾਫੀ ਮੁਸ਼ਕਲ ਹੰੁਦਾ ਹੈ। (6.36) ਸ੍ਰੀ ਕਿ੍ਰਸ਼ਨ ਨੇ ਪਹਿਲਾਂ ‘ਦ੍ਰਿੜ੍ਹ ਵਿਸ਼ਵਾਸ ਰਾਹੀਂ ਨਿਰੰਤਰ ਅਭਿਆਸ ਦੀ ਸਲਾਹ ਦਿੱਤੀ ਹੈ, ਜਿਸ ਰਾਹੀਂ ਭਟਕੇ ਹੋਏ ਮਨ ਨੂੰ ਕਾਬੂ ਵਿੱਚ ਕੀਤਾ ਜਾ ਸਕਦਾ ਹੈ (6.26)।ਵੈਰਾਗ, ਰਾਗ ਜਾਂ ਮੋਹ ਦਾ ਉਲਟਾ ਰੁਖ ਹੈ। ਰੋਜ਼ਾਨਾ ਜੀਵਨ ਸਾਨੂੰ ਰਾਗ ਅਤੇ ਵੈਰਾਗ ਦੋਵਾਂ ਤਰ੍ਹਾਂ ਦੇ ਛਿਣ ਪ੍ਰਦਾਨ ਕਰਦਾ ਹੈ, ਪਰ ਸਾਡਾ ਮਨ ਕੇਵਲ ਰਾਗ ਦਾ ਅਭਿਆਸ ਕਰਦਾ ਹੈ, ਜਿਸ ਦਾ ਭਾਵ ਆਪਣੀਆਂ ਇੱਛਾਵਾਂ ਦਾ ਪਿੱਛਾ ਕਰਨਾ ਹੈ। ਉਦਾਹਰਨ ਵਜੋਂ ਅਸੀਂ ਇਕ ਰਿਸ਼ਤੇ ਵਿੱਚ ਨਿਰਾਸ਼ ਹੋ ਸਕਦੇ ਹਾਂ, ਅਤੇ ਜਦੋਂ ਅਜਿਹਾ ਹੰੁਦਾ ਹੈ ਤਾਂ ਅਸੀਂ ਅਪਣੇ ਸਾਥੀ ਨੂੰ ਦੋਸ਼ ਦਿੰਦੇ ਹੋਏ ਇਕ ਹੋਰ ਨਵੇਂ ਰਿਸ਼ਤੇ ਦੀ ਭਾਲ ਕਰਦੇ ਹਾਂ, ਅਸੀਂ ਇਹ ਨਹੀਂ ਸਮਝਦੇ ਕਿ ਇਕ ਰਿਸ਼ਤੇ (ਰਾਗ) ਵਿੱਚ ਹੀ ਵੈਰਾਗ ਛੁਪਿਆ ਹੋਇਆ ਹੰੁਦਾ ਹੈ। ਵੈਰਾਗ ਦਾ ਅਭਿਆਸ ਹੋਰ ਕੁਝ ਨਹੀਂ ਸਗੋਂ ਇਸ ਅਹਿਸਾਸ ਨੂੰ ਦ੍ਰਿੜ੍ਹ ਕਰਨਾ ਹੰੁਦਾ ਹੈ ਕਿ ਅਸੀਂ ਬਾਹਰ ਦੀ ਦੁਨੀਆਂ ਵਿਚੋਂ ਜਾਂ ਦੂਜਿਆਂ ਤੋਂ ਕਦੇ ਵੀ ਆਨੰਦ ਪ੍ਰਾਪਤ ਨਹੀਂ ਕਰ ਸਕਦੇ। ਵੈਰਾਗ ਦੇ ਸਾਡੇ-ਪਿਛਲੇ ਅਨੁਭਵ ਸਾਨੂੰ ਇਸ ਸਮਝ ਨੂੰ ਦ੍ਰਿੜ੍ਹ ਕਰਨ ਵਿੱਚ ਅਤੇ ਵਰਤਮਾਨ ਛਿਣਾਂ ਵਿੱਚ ਜਾਗਰੂਕ ਰਹਿਣ ਵਿੱਚ ਮੱਦਦ ਕਰਨਗੇ।ਮੌਤ ਸਦੀਵੀ, ਸ਼ਕਤੀਸ਼ਾਲੀ ਅਤੇ ਸੰਤੁਲਨ ਦੀ ਸਵਾਮੀ ਹੈ। ਕਈ ਸੱਭਿਆਚਾਰਾਂ ਵਿੱਚ ਮਨ ਨੂੰ ਨਿਯੰਤ੍ਰਿਤ ਕਰਕੇ ਏਕਤਾ ਪ੍ਰਾਪਤ ਕਰਨ ਲਈ ਮੌਤ ਨੂੰ ਵਰਤਿਆ ਜਾਂਦਾ ਹੈ, ਕਿਉਂਕਿ ਇਹ ਪਰਮ ਵੈਰਾਗ ਹੈ।

Audio and video play straight from the show's own hosting. PodSubs stores and serves no media.

Hosts and Guests

Nobody is credited on this episode yet.

Credit the people on this episode

Be the first to rate this episode

More episodes

All episodes
  1. 248. कर्म ही आधार है

    Oct 27, 20264 minAudio

    सामान्यतः यह माना जाता है कि आत्म-साक्षात्कार प्राप्त करने के लिए भगवद्गीता तीन मार्गों की शिक्षा देती है -सांख्ययोग, जो बुद्धि-प्रधान व्यक्तियों के लिए ज्ञान और जागरूकता का मार्ग है; भक्तियोग, जो हृदय-प्रधान व्यक्तियों...

    Credit the people on this episode

  2. 247. सभी कर्म दोषयुक्त हैं

    Oct 19, 20264 minAudio

    श्रीकृष्ण कहते हैं “प्रत्येक कर्म में कुछ न कुछ दोष अवश्य होता है, जैसे अग्नि धुएँ से आच्छादित होती है; अतः सहज कर्मों को त्यागना नहीं चाहिए” (18.48)। यहाँ ‘सहज कर्म’ का अर्थ हमारे स्वाभाविक कर्तव्यों से लिया गया है। एक...

    Credit the people on this episode

  3. 246. एक साधे सब सधै

    Oct 14, 20264 minAudio

    कहा जाता है कि सृष्टि मात्र एक लीला (दैवी खेल) है और इस खेल को रोचक बनाए रखने के लिए कुछ नियम बनाए गए हैं। जैसे फुटबॉल के खेल में यदि गोलपोस्ट बहुत छोटा या बहुत बड़ा हो जाए तो खेल का रोमांच समाप्त हो जाता है। उसी...

    Credit the people on this episode

  4. 245. कर्म ही पूजा है

    Oct 5, 20264 minAudio

    सामाजिक वर्गीकरण और उनसे संबंधित कर्मों को उनकी प्रकृति से उत्पन्न गुणों के आधार पर समझना भगवद्गीता के सबसे जटिल पहलुओं में से एक है। यह कठिनाई इसलिए और बढ़ जाती है क्योंकि हम किसी न किसी वर्ण के साथ गहराई से अपनी पहचान...

    Credit the people on this episode

  5. 244. वर्गीकरण की विशेषताएँ

    Sep 30, 20264 minAudio

    जीवन का विकास, विभाजनों और भिन्नताओं का परिणाम है। किंतुइन विभाजनों के पीछे एक ‘एकत्व’ विद्यमान है जैसे विभिन्न मोतियों को एक सूत्र में पिरोने वाला अदृश्य धागा (7.7)। उद्देश्य यह है कि हम अपने चारों ओर दिखाई देने वाले...

    Credit the people on this episode