Skip to content
PodSubs
ShowsPeopleGuestsJobsNewsEvents
More
BlogPodCred
Menu
ShowsPeopleGuestsJobsNewsEventsBlogPodCredNetworksSign in
Join nowSign in
  • Shows
  • People
  • Jobs
  • News
  • More
    • Guests
    • Events
    • Blog
    • PodCred
    • Networks
    Join nowSign in

Gita Acharan

Gita Acharan artwork

123. ਸੁੱਖ-ਸੀਮਾ ਤੋਂ ਪਾਰ

Mar 25, 20254 minAudioSeason 7, Episode 123
ShareXLinkedInFacebookWhatsAppEmail

ਕੁਝ ਸਦੀਆਂ ਪਹਿਲਾਂ ਯੂਰਪ ਵਿੱਚ ਅਮਰੀਕਾ ਦੀ ਹੋਂਦ ਦੇ ਬਾਰੇ ਵਿੱਚ ਕੋਈ ਨਹੀਂ ਜਾਣਦਾ ਸੀ। ਜਦੋਂ ਕੋਲੰਬਸ ਉੱਥੇ ਪਹੰੁਚਿਆ ਤਾਂ ਇਹ ਉਸਦੀ ਸਮਝ ਤੋਂ ਬਾਹਰ ਸੀ ਕਿ ਇਕ ਐਨਾ ਵਿਸ਼ਾਲ ਮਹਾਂਦੀਪ ਖੋਜਿਆ ਜਾਣ ਦੀ ਉਡੀਕ ਕਰ ਰਿਹਾ ਸੀ। ਕਿਉਂਕਿ ਉਸ ਦਾ ਗਿਆਨ ਉਸ ਸਮੇਂ ਦੀ ਭੂਗੋਲ ਤੱਕ ਹੀ ਸੀਮਤ ਸੀ, ਉਸ ਨੇ ਗਲਤੀ ਨਾਲ ਇਸ ਨੂੰ ਏਸ਼ੀਆ ਸਮਝ ਲਿਆ, ਅਤੇ ਬਾਕੀ ਸਾਰਾ ਇਤਿਹਾਸ ਹੈ।ਸਮਕਾਲੀਨ ਮਨੋਵਿਗਿਆਨ ਅਜਿਹੀ ਘਟਨਾ ਦੀ ਵਿਆਖਿਆ ਕਰਦੇ ਹੋਏ ਸੋਚ ਦੇ ਦੋਢੰਗਾਂ ਦੀ ਗੱਲ ਕਰਦਾ ਹੈ ਅਤੇ ਉਸ ਨੂੰ ਦੂਹਰੀ ਪ੍ਰਣਾਲੀ ਕਹਿੰਦਾ ਹੈ। ਪਹਿਲੀ ਪ੍ਰਣਾਲੀ ਸਵੈਚਾਲਿਤ, ਸਹਜ ਅਤੇ ਸਾਡੇ ਪਦਾਰਥਕ ਅਸਤਿੱਤਵ ਦੇ ਲਈ ਜ਼ਿੰਮੇਵਾਰ ਹੈ। ਦੂਜੀ ਪ੍ਰਣਾਲੀ ਵਿੱਚ ਜਟਿਲ (ਗੁੰਝਲਦਾਰ) ਮੁੱਦਿਆਂ ਉੱਤੇ ਧਿਆਨ ਦੇਣ ਲਈ ਬਹੁਤ ਸਾਰੇ ਯਤਨ ਅਤੇ ਧਿਆਨ ਸ਼ਾਮਲ ਹਨ। ਅਸੀਂ ਆਮ ਤੌਰ ਤੇ ਪਹਿਲੀ ਪ੍ਰਣਾਲੀ ਨੂੰ ਹੀ ਦੂਜੀ ਪ੍ਰਣਾਲੀ ਦੀਆਂ ਗਤੀਵਿਧੀਆਂ ਲਈ ਵੀ ਵਰਤਣ ਦੀ ਸਲਾਹ ਦਿੰਦੇ ਹਾਂ ਜਿਸ ਦੇ ਕਾਰਣ ਜਲਦੀ ਜਾਂ ਥੋੜ ਚਿਰੇ ਨਤੀਜੇ ਨਿਕਲਦੇ ਹਨ। ਇਹ ਨਤੀਜੇ ਕੋਲੰਬਸ ਦੇ ਨਤੀਜੇ ਵਾਂਗ ਗਲਤ ਹੀ ਹੰੁਦੇ ਹਨ ਜਦੋਂ ਕਿ ਉਹ ਨਤੀਜੇ ਕਿਸੇ ਠੋਸ ਆਧਾਰ ਤੇ ਅਧਾਰਤ ਨਹੀਂ ਹੰੁਦੇ ਕਿਉਂਕਿ ਗਵਾਹੀ ਦਾ ਸੰਗਿ੍ਰਹਦੂਜੀ ਪ੍ਰਣਾਲੀ ਦਾ ਕੰਮ ਹੈ।ਅਰਜਨ ਵੀ ਦੂਜੀ ਪ੍ਰਣਾਲੀ ਦੇ ਮੁੱਦੇ ਲਈ ਪਹਿਲੀ ਪ੍ਰਣਾਲੀ ਦੀ ਵਰਤੋਂ ਕਰ ਰਿਹਾ ਸੀ, ਅਤੇ ਕਿ੍ਰਸ਼ਨ ਨੂੰ ਪੁੱਛਦਾ ਹੈ, ‘‘ਮੈਂ ਅਪਣੇ ਚੰਚਲ ਮਨ ਦੇ ਕਾਰਣ ਤੁਹਾਡੇ ਦੁਆਰਾ ਸਿਖਾਏ ਗਏ ਸੰਤੁਲਨ ਯੋਗ ਦੀ ਸਦੀਵੀ ਸਥਿਤੀ ਨੂੰ ਸਮਝਣ ਵਿੱਚ ਅਸਮਰੱਥ ਹਾਂ (6.33)। ਮਨ ਅਸਲ ਵਿੱਚ ਬੇਚੈਨੀ, ਅਸ਼ਾਂਤ, ਬਲਵਾਨ ਅਤੇ ਹੱਠੀ ਹੰੁਦਾ ਹੈ। ਮੈਂ ਮੰਨਦਾ ਹਾਂ ਕਿ ਇਸ ਨੂੰ ਕਾਬੂ ਕਰਨਾ ਉਨਾ ਹੀ ਮੁਸ਼ਕਿਲ ਹੈ ਜਿਨ੍ਹਾਂ ਕਿ ਹਵਾ ਨੂੰ ਕਾਬੂ ਕਰਨਾ’’ (6.34)।ਅਰਜਨ ਦੀ ਮਨੋਸਥਿਤੀ ਇਸ ਗਿਆਨ ਤੱਕ ਸੀਮਤ ਹੈ ਕਿ ਮਨ ਚੰਚਲ ਹੈ, ਅਤੇ ਉਹ ਇਸ ਨਤੀਜੇ ਤੇ ਪੁੱਜਾ ਕਿ ਇਸ ਨੂੰ ਕਾਬੂ ਕਰਨਾ ਮੁਸ਼ਕਿਲ ਹੈ। ਅਰਜਨ ਦੇ ਇਹ ਨਤੀਜੇ ਉਸਦੇ ਪਿਛਲੇ ਅਨੁਭਵਾਂ ਉਤੇ ਅਧਾਰਿਤ ਹਨ ਜੋ ਸਾਡੀ ਇੰਦਰੀਆਂ ਦੀ ਦ੍ਰਿਸ਼ਟੀ ਤੋਂ ਪਾਰ ਦੇਖਣ ਦੀ ਸਾਡੀ ਸਮਰੱਥਾ ਨੂੰ ਸੀਮਤ ਕਰਦੇ ਹਨ।ਸੰਜੋਗ ਇਹ ਹੈ ਕਿ ਉਨ੍ਹਾਂ ਦਾ ਇਹ ਸਵਾਲ ਸਿਰਫ ਉਨ੍ਹਾਂ ਦਾ ਹੀ ਨਹੀਂ ਸਗੋਂ ਪੂਰੀ ਮਾਨਵਤਾ ਦਾ ਸਵਾਲ ਹੈ। ਮੋਟੇ ਤੌਰ ਤੇ ਸਾਡਾ ਸਭਨਾਂ ਦਾ ਇਹ ਮੱਤ ਹੈ ਕਿ ਇਹ ਰਸਤਾ ਔਖਾ ਹੈ। ਇਕ ਪਾਸੇ ਸ੍ਰੀ ਕਿ੍ਰਸ਼ਨ ਦਾ ਸਦੀਵੀ ਆਨੰਦ ਦਾ ਭਰੋਸਾ ਸਾਨੂੰ ਲੁਭਾਉਂਦਾ ਹੈ (6.28), ਪਰ ਅਗਿਆਤ ਵਾਪਰਨ ਦਾ ਡਰ ਸਾਨੂੰ ਸਾਡੇ ਆਰਾਮ ਖੇਤਰ ਵਿੱਚ ਵਾਪਸ ਖਿੱਚ ਲਿਆਉਂਦਾ ਹੈ।

Audio and video play straight from the show's own hosting. PodSubs stores and serves no media.

Hosts and Guests

Nobody is credited on this episode yet.

Credit the people on this episode

Be the first to rate this episode

More episodes

All episodes
  1. 248. कर्म ही आधार है

    Oct 27, 20264 minAudio

    सामान्यतः यह माना जाता है कि आत्म-साक्षात्कार प्राप्त करने के लिए भगवद्गीता तीन मार्गों की शिक्षा देती है -सांख्ययोग, जो बुद्धि-प्रधान व्यक्तियों के लिए ज्ञान और जागरूकता का मार्ग है; भक्तियोग, जो हृदय-प्रधान व्यक्तियों...

    Credit the people on this episode

  2. 247. सभी कर्म दोषयुक्त हैं

    Oct 19, 20264 minAudio

    श्रीकृष्ण कहते हैं “प्रत्येक कर्म में कुछ न कुछ दोष अवश्य होता है, जैसे अग्नि धुएँ से आच्छादित होती है; अतः सहज कर्मों को त्यागना नहीं चाहिए” (18.48)। यहाँ ‘सहज कर्म’ का अर्थ हमारे स्वाभाविक कर्तव्यों से लिया गया है। एक...

    Credit the people on this episode

  3. 246. एक साधे सब सधै

    Oct 14, 20264 minAudio

    कहा जाता है कि सृष्टि मात्र एक लीला (दैवी खेल) है और इस खेल को रोचक बनाए रखने के लिए कुछ नियम बनाए गए हैं। जैसे फुटबॉल के खेल में यदि गोलपोस्ट बहुत छोटा या बहुत बड़ा हो जाए तो खेल का रोमांच समाप्त हो जाता है। उसी...

    Credit the people on this episode

  4. 245. कर्म ही पूजा है

    Oct 5, 20264 minAudio

    सामाजिक वर्गीकरण और उनसे संबंधित कर्मों को उनकी प्रकृति से उत्पन्न गुणों के आधार पर समझना भगवद्गीता के सबसे जटिल पहलुओं में से एक है। यह कठिनाई इसलिए और बढ़ जाती है क्योंकि हम किसी न किसी वर्ण के साथ गहराई से अपनी पहचान...

    Credit the people on this episode

  5. 244. वर्गीकरण की विशेषताएँ

    Sep 30, 20264 minAudio

    जीवन का विकास, विभाजनों और भिन्नताओं का परिणाम है। किंतुइन विभाजनों के पीछे एक ‘एकत्व’ विद्यमान है जैसे विभिन्न मोतियों को एक सूत्र में पिरोने वाला अदृश्य धागा (7.7)। उद्देश्य यह है कि हम अपने चारों ओर दिखाई देने वाले...

    Credit the people on this episode